ਸ਼ੋਭਨਾ ਭਾਰਤੀਅਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਸ਼ੋਭਨਾ ਭਾਰਤੀਅਾ
Shobhana Bhartia, Hindustan Times Leadership Summit-2013, New Delhi (cropped).jpg
ਸ਼ੋਭਨਾ ਭਾਰਤੀਅਾ 2013
ਜਨਮ1957
ਪੇਸ਼ਾਕਾਰੋਬਾਰੀ
Term2006 - 2012
ਰਾਜਨੀਤਿਕ ਦਲਕਾਂਗਰਸ
ਮਾਤਾ-ਪਿਤਾ(s)ਕੇ. ਕੇ. ਬਿਰਲਾ

ਸ਼ੋਭਨਾ ਭਾਰਤੀਅਾ (ਜਨਮ 1957) ਭਾਰਤ ਦੇ ਅਖ਼ਬਾਰਾਂ ਅਤੇ ਮੀਡੀਆ ਅਦਾਰਿਆਂ ਵਿਚੋਂ ਇੱਕ, ਹਿੰਦੁਸਤਾਨ ਟਾਈਮਸ ਗਰੁੱਪ ਦੀ ਚੇਅਰਪਰਸਨ ਅਤੇ ਸੰਪਾਦਕੀ ਡਾਇਰੈਕਟਰ ਹੈ। ੲਿਹ ਗਰੁੱਪ ੳੁਸਨੂੰ ਅਾਪਣੇ ਪਿਤਾ ਤੋਂ ਵਰਾਸਤ ਵਿੱਚ ਮਿਲਿਅਾ ਸੀ। ਉਸਨੇ ਹਾਲ ਹੀ ਵਿੱਚ ਬਿਰਲਾ ਤਕਨਾਲੋਜੀ ਅਤੇ ਵਿਗਿਆਨ ਸੰਸਥਾ ਦੇ ਪ੍ਰੋ ਚਾਂਸਲਰ ਵਜੋਂ ਚਾਰਜ ਸੰਭਾਲਿਅਾ ਹੈ। ੳੁਹ ਐਂਡੈਵਵਰ ਇੰਡੀਆ ਦੀ ਮੌਜੂਦਾ ਚੇਅਰਪਰਸਨ ਵੀ ਹੈ। ਕਾਂਗਰਸ ਪਾਰਟੀ ਨਾਲ ਨੇੜਤਾ ਨਾਲ ਜੁੜੀ, ਸ਼ੋਭਨਾ ਨੇ ਰਾਜ ਸਭਾ ਦੇ ਨਾਮਜ਼ਦ ਮੈਂਬਰ ਦੇ ਤੌਰ 'ਤੇ ਕੰਮ ਕੀਤਾ ਹੈ। 2016 ਵਿੱਚ, ਫੋਰਬਜ਼ ਦੁਆਰਾ ਉਸ ਨੂੰ 93 ਵੇਂ ਸਭ ਤੋਂ ਸ਼ਕਤੀਸ਼ਾਲੀ ਔਰਤ ਦੇ ਰੂਪ ਵਿੱਚ ਸੂਚੀਬੱਧ ਕੀਤਾ ਗਿਆ ਸੀ। [1]

ਹਵਾਲੇ[ਸੋਧੋ]

  1. "World's Most Powerful Women". Forbes. Retrieved 2016-06-07.