ਸ਼ੌਕਤ ਕੈਫ਼ੀ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਸ਼ੌਕਤ ਕੈਫ਼ੀ
ਜਨਮ1927/1928
ਹੈਦਰਾਬਾਦ ਰਿਆਸਤ, ਬ੍ਰਿਟਿਸ਼ ਭਾਰਤ
ਮੌਤ22 ਨਵੰਬਰ 2019 (ਉਮਰ 91)
ਪੇਸ਼ਾਅਦਾਕਾਰਾ, ਸਮਾਜਿਕ ਕਾਰਕੁਨ
ਸਾਥੀ
ਬੱਚੇ

ਸ਼ੌਕਤ ਕੈਫ਼ੀ ਇੱਕ ਭਾਰਤੀ ਸਮਾਜਿਕ ਕਾਰਕੁਨ, ਮਸ਼ਹੂਰ ਅਦਾਕਾਰਾ ਸੀ। ਉਸਦਾ ਵਿਆਹ, ਮਸ਼ਹੂਰ ਸ਼ਾਇਰ ਕੈਫ਼ੀ ਆਜ਼ਮੀ ਨਾਲ ਹੋਇਆ, ਅਤੇ ਉਹ ਉਮਰ ਭਰ ਇਪਟਾ, ਪ੍ਰਗਤੀਸ਼ੀਲ ਲਿਖਾਰੀ ਸਭਾ ਅਤੇ ਪ੍ਰਿਥਵੀ ਥੀਏਟਰ ਨਾਲ ਜੁੜੀ ਰਹੀ।[1] ਮਸ਼ਹੂਰ ਅਦਾਕਾਰਾ ਸ਼ਬਾਨਾ ਆਜ਼ਮੀ ਉਸ ਦੀ ਬੇਟੀ ਹੈ।[2]

ਜੀਵਨ ਵੇਰਵੇ[ਸੋਧੋ]

ਇੱਕ ਮੁਸ਼ਾਇਰੇ ਦੇ ਦੌਰਾਨ ਹੈਦਰਾਬਾਦ ਵਿੱਚ ਉਸ ਦੀ ਮੁਲਾਕਾਤ ਕੈਫ਼ੀ ਨਾਲ ਹੋਈ ਅਤੇ ਛੇਤੀ ਹੀ ਉਨ੍ਹਾਂ ਨੇ ਸ਼ਾਦੀ ਕਰ ਲਈ। ਸ਼ੌਕਤ ਕੈਫੀ ਥਿਏਟਰ ਕਰਦੀ ਸੀ ਅਤੇ ਬੰਬਈ ਆ ਕੇ ਉਹ 'ਪ੍ਰਿਥਵੀ ਥਿਏਟਰ' ਵਿੱਚ ਕੰਮ ਕਰਨ ਲੱਗੀ।

ਸ਼ੌਕਤ ਨੂੰ ਸਮਰਪਤ ਕੈਫ਼ੀ ਦੀ ਇੱਕ ਨਜ਼ਮ[ਸੋਧੋ]

ਐਸਾ ਝੋਂਕਾ ਭੀ ਇੱਕ ਆਯਾ ਥਾ ਕੇ ਦਿਲ ਬੁਝਨੇ ਲਗਾ
ਤੂਨੇ ਇਸ ਹਾਲ ਮੇਂ ਭੀ ਮੁਝਕੋ ਸੰਭਾਲੇ ਰੱਖਾ

ਕੁਛ ਅੰਧੇਰੇ ਜੋ ਮਿਰੇ ਦਮ ਸੇ ਮਿਲੇ ਥੇ ਮੁਝਕੋ
ਆਫ਼ਰੀਂ ਤੁਝ ਕੋ, ਕੇ ਨਾਮ ਉਨਕਾ ਉਜਾਲੇ ਰੱਖਾ

ਮੇਰੇ ਯੇ ਸਜ਼ਦੇ ਜੋ ਆਵਾਰਾ ਭੀ ਬਦਨਾਮ ਭੀ ਹੈਂ
ਅਪਨੀ ਚੌਖਟ ਪੇ ਸਜਾ ਲੇ ਜੋ ਤਿਰੇ ਕਾਮ ਕੇ ਹੋਂ

ਹਵਾਲੇ[ਸੋਧੋ]

  1. "Shammi Kapoor's surprise visit to Shaukat Azmi". CNN-IBN. Retrieved 2011-10-14. 
  2. अली, सुभाषिनी (2019-12-02). "शौकत आपा ज़िंदाबाद...". The Wire - Hindi (in ਅੰਗਰੇਜ਼ੀ). Retrieved 2019-12-02.