ਸ਼੍ਰੀਲੰਕਾ ਮਿਆਰੀ ਸਮਾਂ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਸ੍ਰੀਲੰਕਾ ਮਿਆਰੀ ਸਮਾਂ (ਐਸਐਲਐਸਟੀ) (ਸਿੰਹਾਲੀ: ශ්රී ලංකාවේ සම්මත වේලාව Shri Lankavay Sammatha Velava ਤਾਮਿਲ: இலங்கை நியம நேரம்) ਸ਼੍ਰੀਲੰਕਾ ਦਾ ਸਮਾਂ ਖੇਤਰ ਹੈ। ਇਹ ਜੀਐਮਟੀ/ ਯੂਟੀਸੀ ਤੋਂ 5 ਘੰਟੇ ਅਤੇ 30 ਮਿੰਟ (ਯੂਟੀਸੀ+05: 30) ਅੱਗੇ ਹੈ।[1]

ਸ੍ਰੀਲੰਕਾ ਦਾ ਸਮਾਂ 15 ਅਪਰੈਲ 2006 ਨੂੰ ਭਾਰਤ ਵਿੱਚ ਅਲਾਹਾਬਾਦ ਆਬਜ਼ਰਵੇਟਰੀ ਤੋਂ ਭਾਰਤੀ ਮਿਆਰੀ ਸਮੇਂ ਦੇ ਨਾਲ ਮਿਲਾਇਆ ਗਿਆ ਸੀ ਜੋ ਕਿ ਗ੍ਰੀਨਵਿਚ ਦੇ ਪੂਰਬੀ ਰੇਖਾਂਸ਼ ਦਾ 82.5° ਹੈ।

ਸਾਰਾ ਦੇਸ਼ ਇੱਕੋ ਸਮਾਂ ਖੇਤਰ ਸਾਂਝਾ ਕਰਦਾ ਹੈ। 1880 ਤੋਂ ਸੀਲੋਨ ਜਾਂ ਸ਼੍ਰੀਲੰਕਾ ਸਮਾਂ ਯੂਟੀਸੀ+ 05:30 ਤੋਂ ਯੂਟੀਸੀ+06:30 ਵਿਚਕਾਰ ਰਿਹਾ ਹੈ।

ਇਹ ਵੀ ਵੇਖੋ[ਸੋਧੋ]

ਹਵਾਲੇ[ਸੋਧੋ]

  1. "Sri Lanka Time". GreenwichMeanTime.com. Archived from the original on 24 February 2010. Retrieved 2010-03-02. {{cite web}}: Unknown parameter |dead-url= ignored (|url-status= suggested) (help)

ਬਾਹਰੀ ਲਿੰਕ[ਸੋਧੋ]