ਸਾਂਤਾ ਕਰੂਸ ਗਿਰਜਾਘਰ (ਇਨਗੂਆਨਸੋ)

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਸਾਂਤਾ ਕਰੂਸ ਗਿਰਜਾਘਰ (ਇਨਗੂਆਨਸੋ)
ਸਾਂਤਾ ਕਰੂਜ਼ ਗਿਰਜਾਘਰ (ਇਗੂਆਜ਼ੋ)
Iglesia de la Santa Cruz (Inguanzo)
ਸਥਿਤੀਅਸਤੂਰੀਆ, ਸਪੇਨ
ਦੇਸ਼ਸਪੇਨ
Architecture
StatusMonument

ਸਾਂਤਾ ਕਰੂਜ਼ ਗਿਰਜਾਘਰ (ਇਗੂਆਜ਼ੋ) ਅਸਤੂਰੀਆਸ ਸਪੇਨ ਵਿੱਚ ਇੱਕ ਰੋਮਨ ਕੈਥੋਲਿਕ ਗਿਰਜਾਘਰ ਹੈ। ਇਸਦੇ ਘੰਟੀ ਘਰ ਦੇ ਗਿਰਨ ਦੀ ਹਾਲਤ ਦੇ ਕਾਰਣ, ਇਸਨੂੰ ਵਰਤਮਾਨ ਸਮੇਂ ਲਈ ਬੰਦ ਕਰ ਦਿੱਤਾ ਗਿਆ ਹੈ। ਇਹ ਇੱਕ ਛੋਟਾ ਗਿਰਜਾਘਰ ਹੈ।

ਇਤਿਹਾਸ[ਸੋਧੋ]

ਇਹ ਬਾਰੋਕ ਸ਼ੈਲੀ ਪੇਦਰੋ ਦੇ ਅਲਾਨਸੋ ਦੁਆਰਾ 1780 ਵਿੱਚ ਬਣਾ ਕੇ ਚਾਲੂ ਕੀਤਾ ਗਿਆ। ਇਹ ਇੱਕ ਮੰਜ਼ਿਲਾ ਗਿਰਜਾਘਰ ਹੈ, ਜਿਸਦੇ ਉੱਪਰ ਇੱਕ ਗੁੰਬਦ ਹੈ। 17ਜਨਵਰੀ ਨੂੰ ਇੱਥੇ ਸੇਂਟ ਇੰਟਨ ਦੇ ਸਨਮਾਨ ਵਿੱਚ ਪ੍ਰਾਥਨਾ ਕਰਦੇ ਹਨ ਅਤੇ 3 ਮਈ ਨੂੰ ਪਵਿੱਤਰ ਸਲੀਬ ਦੇ ਸਨਮਾਨ ਵਿੱਚ ਪ੍ਰਾਥਨਾ ਕੀਤੀ ਜਾਂਦੀ ਹੈ। ਇਹ ਅਸਤੂਰੀਅਨ ਕਲੰਡਰ ਵਿੱਚ ਵਿਸ਼ੇਸ਼ ਰੂਪ ਸਮਾਰੋਹ ਦੇ ਤੌਰ ਤੇ ਉਲੇਖੇ ਜਾਂਦੇ ਹਨ।

ਬਾਹਰੀ ਲਿੰਕ[ਸੋਧੋ]

ਹਵਾਲੇ[ਸੋਧੋ]