ਸਾਂਤਾ ਮਾਰੀਆ ਲਾ ਬਲੈਂਕਾ ਗਿਰਜਾਘਰ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਸਾਂਤਾ ਮਾਰੀਆ ਲਾ ਬਲੈਂਕਾ ਗਿਰਜਾਘਰ
"ਦੇਸੀ ਨਾਮ"
ਫਰਮਾ:Langspa
Frontal de Iglesia en Alcorcón.jpg
ਸਥਿਤੀAlcorcón, Spain
ਕੋਆਰਡੀਨੇਟ40°21′00″N 3°49′43″W / 40.350077°N 3.828481°W / 40.350077; -3.828481ਗੁਣਕ: 40°21′00″N 3°49′43″W / 40.350077°N 3.828481°W / 40.350077; -3.828481
ਦਫ਼ਤਰੀ ਨਾਮ: Iglesia de Santa María la Blanca
ਕਿਸਮਅਹਿਲ
ਕਸਵੱਟੀਸਮਾਰਕ
ਡਿਜ਼ਾਇਨ ਕੀਤਾ1994[1]
Reference No.RI-51-0008298
ਸਾਂਤਾ ਮਾਰੀਆ ਲਾ ਬਲੈਂਕਾ ਗਿਰਜਾਘਰ is located in Earth
ਸਾਂਤਾ ਮਾਰੀਆ ਲਾ ਬਲੈਂਕਾ ਗਿਰਜਾਘਰ
ਸਾਂਤਾ ਮਾਰੀਆ ਲਾ ਬਲੈਂਕਾ ਗਿਰਜਾਘਰ (Earth)

ਸਾਂਤਾ ਮਾਰੀਆ ਲਾ ਬਲੈਂਕਾ ਗਿਰਜਾਘਰ (ਸਪੇਨੀ ਭਾਸ਼ਾ : Iglesia de Santa María la Blanca) ਮਾਦਰਿਦ ਮਹਾਂਨਗਰ, ਸਪੇਨ ਦੇ ਇਤਿਹਾਸਿਕ ਕੇਂਦਰ ਵਿੱਚ ਸਥਿਤ ਹੈ। ਇਹ ਗਿਰਜਾਘਰ ਮਸਜਿਦ ਦੀ ਥਾਂ ਤੇ ਬਣਾਇਆ ਗਿਆ ਹੈ। ਪਰ ਇੱਥੇ ਮੁਸਲਿਮ ਸੰਸਕ੍ਰਿਤੀ ਦੇ ਜਿਆਦਾ ਸਬੂਤ ਨਹੀਂ ਮਿਲੇ। ਇਸ ਗਿਰਜਾਘਰ ਦੀ ਮੌਜੂਦਾ ਇਮਾਰਤ ਸੋਲਵੀਂ ਸਦੀ ਤੋਂ ਪਹਿਲਾਂ ਹੋਣ ਦੇ ਕੋਈ ਸਬੂਤ ਨਹੀਂ ਮਿਲਦੇ।

ਇਹ ਗਿਰਜਾਘਰ ਸਪੇਨ ਦੀ ਵਿਰਾਸਤ ਦੇ ਰੂਪ ਵਿੱਚ ਸੁਰੱਖਿਅਤ ਹੈ। ਇਸਨੂੰ 1994 ਵਿੱਚ ਬਿਏਨ ਦੇ ਇੰਤਰੇਸ ਕੁਲਤੂਰਲ ਦੀ ਸੂਚੀ ਵਿੱਚ ਸ਼ਾਮਿਲ ਕੀਤਾ ਗਇਆ।[1]

ਹਵਾਲੇ[ਸੋਧੋ]

ਬਾਹਰੀ ਲਿੰਕ[ਸੋਧੋ]