ਸਾਂਤੀਆਗੋ ਦੇ ਕੋਮਪੋਸਤੇਲਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਸਾਂਤੀਆਗੋ ਦੇ ਕੋਮਪੋਸਤੇਲਾ
Santiago de Compostela
Flag of ਸਾਂਤੀਆਗੋ ਦੇ ਕੋਮਪੋਸਤੇਲਾCoat of arms of ਸਾਂਤੀਆਗੋ ਦੇ ਕੋਮਪੋਸਤੇਲਾ
ਗਾਲਾਸੀਆ ਵਿੱਚ ਸਾਂਤੀਆਗੋ ਦੇ ਕੋਮਪੋਸਤੇਲਾ ਦੀ ਸਥਿਤੀ
ਗਾਲਾਸੀਆ ਵਿੱਚ ਸਾਂਤੀਆਗੋ ਦੇ ਕੋਮਪੋਸਤੇਲਾ ਦੀ ਸਥਿਤੀ
ਦੇਸ਼ਸਪੇਨ
ਖ਼ੁਦਮੁਖ਼ਤਿਆਰ ਸੰਗਠਨਗਾਲੀਸੀਆ
ਸੂਬਾਆ ਕੋਰੂਨੀਆ
ਕੋਮਾਰਕਾਸਾਂਤੀਆਗੋ
Parishes
List
 • Aríns
 • Bando
 • A Barciela
 • Busto
 • O Carballal
 • O Castiñeiriño
 • Cesar
 • Conxo
 • O Eixo
 • A Enfesta
 • Fecha
 • Figueiras
 • Fontiñas
 • Grixoa
 • Laraño
 • Marantes
 • Marrozos
 • Nemenzo
 • A Peregrina
 • Sabugueira
 • San Caetano
 • San Lázaro
 • San Paio
 • Santa Cristina de Fecha
 • Santiago de Compostela
 • Sar
 • Verdía
 • Vidán
 • Villestro
 • Vista Alegre
ਸਰਕਾਰ
 • ਕਿਸਮਮਿਅਰ ਕਾਉਂਸਿਲ
 • ਬਾਡੀਕੋਨਸਿਓ ਦੇ ਸਾਂਤੀਆਗੋ
 • ਮਿਅਰਆਂਗੇਲ ਕੁਰਾਸ ਫੇਰਨਾਨਦੇਸ (ਪੀਪਲਜ਼ ਪਾਰਟੀ)
ਖੇਤਰ
 • ਕੁੱਲ220 km2 (80 sq mi)
ਉੱਚਾਈ
260 m (850 ft)
ਆਬਾਦੀ
 (2012)INE
 • ਕੁੱਲ95,671
 • ਘਣਤਾ428.81/km2 (1,110.6/sq mi)
ਵਸਨੀਕੀ ਨਾਂਸਾਂਤੀਆਗਾਨ
santiagués, -guesa (gl/es)
compostelán, -ana (gl)
compostelano, -na (es)
ਸਮਾਂ ਖੇਤਰCET (GMT +1)
 • ਗਰਮੀਆਂ (ਡੀਐਸਟੀ)CEST (GMT +2)
ਏਰੀਆ ਕੋਡ+34
ਵੈੱਬਸਾਈਟwww.santiagodecompostela.org
ਸਾਂਤੀਆਗੋ ਦੇ ਕੋਮਪੋਸਤੇਲਾ (ਪੁਰਾਣਾ ਕਸਬਾ)
UNESCO World Heritage Site
The Obradoiro façade of the grand Cathedral of Santiago de Compostela: an all-but-Gothic composition generated entirely of classical details
Criteriaਸਭਿਆਚਾਰਿਕ: i, ii, vi
Reference347
Inscription1985 (9th Session)

ਸਾਂਤੀਆਗੋ ਦੇ ਕੋਮਪੋਸਤੇਲਾ ਖ਼ੁਦਮੁਖ਼ਤਿਆਰ ਸੰਗਠਨ ਗਾਲੀਸੀਆ ਦੀ ਰਾਜਧਾਨੀ ਹੈ। ਇਸ ਸ਼ਹਿਰ ਦਾ ਮੁਢ ਸੰਤ ਜੇਮਜ਼ ਦੀ ਸਮਾਧ ਨਾਲ ਬਝਿਆ ਜੋ ਕਿ ਹੁਣ ਇੱਕ ਵੱਡਾ-ਗਿਰਜਾਘਰ ਹੈ। 1985 ਵਿੱਚ ਇਸ ਸ਼ਹਿਰ ਦੇ ਪੁਰਾਣੇ ਕਸਬੇ ਨੂੰ ਯੂਨੈਸਕੋ ਦੁਆਰਾ ਵਿਸ਼ਵ ਵਿਰਾਸਤ ਟਿਕਾਣਾ ਘੋਸ਼ਿਤ ਕੀਤਾ ਗਿਆ।

ਇਤਿਹਾਸ[ਸੋਧੋ]

ਇਹ ਸ਼ਹਿਰ ਚੌਥੀ ਸਦੀ ਵਿੱਚ ਇੱਕ ਰੋਮਨ ਕਬਰਿਸਤਾਨ ਸੀ।[1]

ਜਨਸੰਖਿਆ[ਸੋਧੋ]

2012 ਦੇ ਵਿੱਚ ਸ਼ਹਿਰ ਦੇ ਵਸਨੀਕਾਂ ਦੀ ਗਿਣਤੀ 95,671 ਸੀ।

ਵਾਤਾਵਰਨ[ਸੋਧੋ]

ਸਾਂਤੀਆਗੋ ਦੇ ਕੋਮਪੋਸਤੇਲਾ ਦੀਆਂ ਗਰਮੀਆਂ ਠੰਡੀਆਂ ਅਤੇ ਸੁੱਕੀਆਂ ਹੁੰਦੀਆਂ ਹਨ ਅਤੇ ਸਰਦੀਆਂ ਠੰਡੀਆਂ ਅਤੇ ਗਿੱਲੀਆਂ ਹੁੰਦੀਆਂ ਹਨ।

ਸ਼ਹਿਰ ਦੇ ਪੌਣਪਾਣੀ ਅੰਕੜੇ
ਮਹੀਨਾ ਜਨ ਫ਼ਰ ਮਾਰ ਅਪ ਮਈ ਜੂਨ ਜੁਲ ਅਗ ਸਤੰ ਅਕ ਨਵੰ ਦਸੰ ਸਾਲ
ਉੱਚ ਰਿਕਾਰਡ ਤਾਪਮਾਨ °C (°F) 15.7
(60.3)
18.5
(65.3)
21.0
(69.8)
24.7
(76.5)
26.9
(80.4)
31.0
(87.8)
33.6
(92.5)
32.2
(90)
29.7
(85.5)
25.7
(78.3)
19.6
(67.3)
15.9
(60.6)
33.6
(92.5)
ਔਸਤਨ ਉੱਚ ਤਾਪਮਾਨ °C (°F) 10.9
(51.6)
12.0
(53.6)
14.5
(58.1)
16.5
(61.7)
18.3
(64.9)
21.6
(70.9)
23.6
(74.5)
23.9
(75)
21.8
(71.2)
18.4
(65.1)
14.2
(57.6)
11.5
(52.7)
17.3
(63.1)
ਔਸਤਨ ਹੇਠਲਾ ਤਾਪਮਾਨ °C (°F) 4.3
(39.7)
4.1
(39.4)
5.8
(42.4)
6.5
(43.7)
8.3
(46.9)
11.0
(51.8)
12.5
(54.5)
12.9
(55.2)
12.0
(53.6)
9.6
(49.3)
6.9
(44.4)
5.0
(41)
8.2
(46.8)
ਹੇਠਲਾ ਰਿਕਾਰਡ ਤਾਪਮਾਨ °C (°F) −1.3
(29.7)
−1.4
(29.5)
1.2
(34.2)
2.3
(36.1)
3.7
(38.7)
6.9
(44.4)
8.7
(47.7)
9.2
(48.6)
8.0
(46.4)
4.2
(39.6)
1.6
(34.9)
0.2
(32.4)
−1.4
(29.5)
Rainfall mm (inches) 214.0
(8.425)
145.0
(5.709)
188.0
(7.402)
114.0
(4.488)
106.0
(4.173)
63.0
(2.48)
37.0
(1.457)
54.0
(2.126)
90.0
(3.543)
134.0
(5.276)
197.0
(7.756)
203.0
(7.992)
1,545
(60.827)
Source: Worldwide Bioclimatic Classification System[2]

ਗੈਲਰੀ[ਸੋਧੋ]

ਹਵਾਲੇ[ਸੋਧੋ]

 1. Fletcher, R. A. (1984). Saint James's catapult: the life and times of Diego Gelmírez of Santiago de Compostela. Oxford [Oxfordshire]: Clarendon Press. pp. 57–59. ISBN 978-0-19-822581-2.
 2. "ESP LA CORUÑA - SANTIAGO DE COMPOSTELA". Centro de Investigaciones Fitosociológicas. Archived from the original on 2018-12-25. Retrieved 2011-10-07. {{cite web}}: Unknown parameter |dead-url= ignored (|url-status= suggested) (help)

ਬਾਹਰੀ ਸਰੋਤ[ਸੋਧੋ]