ਸਾਂਦਰੋ ਦੇ ਅਮੈਰੀਕਾ
ਸਾਂਦਰੋ | |
---|---|
![]() 1969 ਵਿੱਚ ਸਾਂਦਰੋ | |
ਜਾਣਕਾਰੀ | |
ਜਨਮ ਦਾ ਨਾਮ | ਰੋਬਰਟੋ ਸੈਂਚੀਜ਼-ਓਕਾਂਪੋ |
ਉਰਫ਼ | ਸਾਂਦਰੋ ਸਾਂਦਰੋ ਦੇ ਅਮੈਰੀਕਾ ਗਿਤਾਨੋ |
ਜਨਮ | ਬੁਈਨੋਲ ਆਇਰਸ, ਅਰਜਨਟੀਨਾ | ਅਗਸਤ 19, 1945
ਮੌਤ | ਜਨਵਰੀ 4, 2010 ਮੈਨਡੋਜ਼ਾ, ਅਰਜਨੀਨਾ | (ਉਮਰ 64)
ਵੰਨਗੀ(ਆਂ) | ਰਾਕ ਤੇ ਰੋਲ, ਲਾਤੀਨੀ ਪੌਪ |
ਕਿੱਤਾ | ਸੰਗੀਤਕਾਰ, ਅਦਾਕਾਰ, ਗਾਇਕ |
ਸਾਜ਼ | ਪਿਆਨੋ, ਗਿਟਾਰ |
ਸਾਲ ਸਰਗਰਮ | 1960–2009 |
ਲੇਬਲ | CBS, RCA, EMI, ਸੋਨੋਗਰਾਫ਼ਿਕਾ ਵੈਲਵਟ, ਯੂਨੀਵਰਸਲ ਮਿਊਜ਼ਿਕ, ਬੀਐਮਜੀ ਮਿਊਜ਼ਿਕ, ਸੋਨੀ ਮਿਊਜ਼ਿਕ, ਐਕਸਕੈਲੀਬਰ |
ਰੋਬਰਟੋ ਸੈਂਚੀਜ਼-ਓਕਾਂਪੋ (19 ਅਗਸਤ 1945 – 4 ਜਨਵਰੀ 2010), ਜਿਸਨੂੰ ਸਾਂਦਦਰੋ ਦੇ ਅਮੈਰੀਕਾ (ਅਮਰੀਕਾ ਦਾ ਸੈਂਡਰੋ), ਗਿਤਾਨੋ (ਜਿਪਸੀ) ਅਤੇ ਅਰਜਨਟੀਨੀ ਐਲਵਿਸ ਦੇ ਨਾਂਅ ਨਾਲ ਜਾਣਿਆ ਜਾਂਦਾ ਹੈ, ਇੱਕ ਮਸ਼ਹੂਰ ਅਰਜਨਟੀਨੀ ਗਾਇਕ ਅਤੇ ਅਦਾਕਾਰ ਹੈ। ਲਾਤੀਨੀ ਅਮਰੀਕਾ ਵਿੱਚ ਸਪੇਨੀ ਵਿੱਚ ਰਾਕ ਗਾਉਣ ਵਾਲਾ ਉਹ ਪਹਿਲਾ ਕਲਾਕਾਰ ਹੈ। ਉਲਨੇ 52 ਅਧਿਕਾਰਤ ਗਾਣੇ ਰਿਕਾਰਡ ਕਰਵਾਏ ਅਤੇ ਇਹਨਾਂ ਦੀਆਂ 5 ਕਰੋੜ (50 ਮਿਲੀਅਨ) ਕਾਪੀਆਂ ਵੇਚੀਆਂ; ਕਈ ਸਰੋਤਾਂ ਮੁਤਾਬਿਕ ਇਹਨਾਂ ਦੀ ਗਿਣਤੀ 7.5 ਕਰੋੜ (75 ਮਿਲੀਅਨ) ਦੱਸੀ ਜਾਂਦੀ ਹੈ।[1] ਉਸਦੇ ਪ੍ਰਚਲਿੱਤ ਗਾਣਿਆਂ ਵਿੱਚ ਦੈਮੇ ਫ਼ੁਏਗੋ, ਰੋਜ਼ਾ, ਰੋਜ਼ਾ, ਕੁਐਰਾ ਲੈਨਾਰਮ ਦੀ ਟੀ, ਪੈਨੁਮਬੈਰਸ, ਪੌਰਕੀ ਯੋ ਤੀ ਐਮੋ, ਅਸੀ, ਮੀ ਅਮੀਗੋ ਏਲ ਪਿਊਮਾ ("ਪਿਊਮਾ ਮੇਰੇ ਦੋਸਤ"), ਤੇਂਗੋ, ਤ੍ਰਿਗਲ ਅਤੇ ਉਨਾ ਮੁਚਾਚਾ ਵ ਉਨਾ ਗੁਤੈਰਾ ("ਇੱਕ ਕੁੜੀ ਤੇ ਇੱਕ ਗਿਟਾਰ") ਸ਼ਾਮਿਲ ਹਨ। ਉਸਦਾ ਗੀਤ ਰੋਜ਼ਾ, ਰੋਜ਼ਾ ਸਭ ਤੋਂ ਵੱਧ ਚਰਚਿਤ ਹੋਇਆ ਤੇ ਇਸ ਗੀਤ ਦੀਆਂ 20 ਲੱਖ ਕਾਪੀਆਂ ਵਿਕੀਆਂ ਸਨ। ਉਸਦਾ ਇੱਕ ਹੋਰ ਹਿੱਟ ਗਾਣਾ ਤੇਂਗੋ ਸੀ ਜਿਸਨੂੰ ਕਿ ਐਮਟੀਵੀ ਤੇ ਰੋਲਿੰਗ ਸਟੋਨ ਮੈਗਗਜ਼ੀਨ ਵੱਲੋਂ 100 ਬਿਹਰਤਰੀਨ ਅਰਜਨਟੀਨੀ ਗਾਣਿਆਂ ਵਿੱਚ 15ਵੇਂ ਸਥਾਨ 'ਤੇ ਰੱਖਿਆ ਗਿਆ ਸੀ।
ਸਾਂਦਰੋ, ਮੈਜੀਸਨ ਸਕੇਅਰ ਗਾਰਡਨ ਦੇ ਫ਼ੈਲਟ ਫ਼ੋਰਮ ਵਿੱਚ ਗਾਣਾ ਗਾਉਣ ਵਾਲਾ ਪਹਿਲਾ ਲਾਤੀਨੀ ਅਮਰੀਕੀ ਕਲਾਕਾਰ ਸੀ।[2] 2005 ਵਿੱਚ ਸਾਂਦਰੋ ਨੂੰ ਲਾਤੀਨੀ ਗਰੈਮੀ ਨਾਲ ਸਨਮਾਨ ਦੇ ਕੇ ਨਿਵਾਜਿਆ ਗਿਆ।
ਜੀਵਨੀ[ਸੋਧੋ]
ਸਿਹਤ ਤੇ ਮੌਤ[ਸੋਧੋ]
ਕੰਮ[ਸੋਧੋ]

- Sandro y los de Fuego (1965)
- Al calor de Sandro y los de Fuego (1965)
- El sorprendente mundo de Sandro (1966)
- Alma y fuego (1966)
- Beat Latino (1967)
- Quiero llenarme de ti (Vibración y ritmo) (1968)
- Una muchacha y una guitarra (1968)
- La magia de Sandro (1969)
- Sandro de América (1969)
- Sandro (1969)
- Muchacho (1970)
- Sandro en New York (1970)
- Sandro espectacular (1971)
- Te espero... Sandro (1972)
- Sandro Después de 10 años (1973)
- Sandro siempre Sandro (1974)
- Tú me enloqueces (1975)
- Sandro live in Puerto Rico(1975)
- Sandro (1976)
- Sandro un ídolo (1977)
- Querer como Dios manda (1978)
- Sandro (1979)
- Sandro (1981)
- Fue sin querer (1982)
- Vengo a ocupar mi lugar (1984)
- Sandro (1986)
- Sandro del '88 (1988)
- Volviendo a casa (1990)
- Con gusto a mujer (1992)
- Clásico (1994)
- Historia viva (1996)
- Para mamá (2001)
- Mi vida, mi música (2003)
- Amor gitano (2004)
- Secretamente palabras de amor (Para escuchar en penumbras) (2006)
- Sandro Hits (2009)
ਫ਼ਿਲਮਾਂ[ਸੋਧੋ]
- Convención de Vagabundos (1965)
- Tacuara y Chamarro, Pichones de Hombre (1967)
- Quiero Llenarme De Ti (1969)
- La Vida Continúa (1969)
- Gitano (1970)
- Muchacho (1970)
- Siempre Te Amaré (1971)
- Embrujo De Amor (1971)
- Destino De Un Capricho (1972)
- El Deseo de vivir (1973)
- Operación Rosa Rosa (1974)
- Tú Me Enloqueces (1976)
- Disfraz de Demonio (1977)
- Subí Que Te Llevo (1980)
- Fue sin querer (1980)
ਹਵਾਲੇ[ਸੋਧੋ]
- ↑ "Sandro biography on Argentine rock site". Rock.com.ar. Retrieved 2012-01-05.
- ↑ Pertossi, Mayra (2010-01-05). "Singer Sandro, the 'Argentine Elvis,' dies at 64". Seattle Times.
ਬਾਹਰੀ ਕੜੀਆਂ[ਸੋਧੋ]
- ਸਾਂਦਰੋ ਦੇ ਅਮੈਰੀਕਾ, ਇੰਟਰਨੈੱਟ ਮੂਵੀ ਡੈਟਾਬੇਸ ’ਤੇ
- ਫਰਮਾ:Cinenacional name
- International José Guillermo Carrillo Foundation (ਸਪੇਨੀ)
- Site dedicated to Sandro Archived 2007-06-22 at the Wayback Machine. (ਸਪੇਨੀ)
- News, discography, letters, photos Archived 2002-06-23 at the Wayback Machine. (ਸਪੇਨੀ)
- News, Sandro de America en Franca Recuperación Archived 2010-06-05 at the Wayback Machine. (ਸਪੇਨੀ)
- Sandro, su historia de vida Archived 2016-03-09 at the Wayback Machine. (ਸਪੇਨੀ)