ਸਾਈਬੇਰੀਆ ਮੁਹਿੰਮ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਸਾਈਬੇਰੀਆ ਮੁਹਿੰਮ
ਰੂਸ ਖਾਨਾਜੰਗੀ ਅਤੇ ਰੂਸ ਸਿਵਲ ਜੰਗ ਦਾ ਹਿੱਸਾ ਦਾ ਹਿੱਸਾ

ਜਾਪਾਨੀ ਦਾ ਕਬਜ਼ਾ
ਮਿਤੀਅਗਸਤ 1918 – ਜੁਲਾਈ 1920; ਅਕਤੂਬਰ 1922 (ਜਾਪਾਨ ਦੀ ਵਾਪਸੀ)
ਥਾਂ/ਟਿਕਾਣਾ
ਪੂਰਬੀ ਸਾਈਬੇਰੀਆ, ਧੁਰ ਪੂਰਬ ਰੂਸ, ਅਤੇ ਮੰਗੋਲੀਆ
ਨਤੀਜਾ ਮਿੱਤਰ ਰਾਸ਼ਟਰ ਦੀ ਵਾਪਸੀ
ਬੋਲਸ਼ੇਵਿਕ ਦਾ ਸਰਬੀਆ 'ਤੇ ਕਬਜ਼ਾ
Belligerents

ਮਿੱਤਰ ਰਾਸ਼ਟਰ
 ਜਪਾਨ
ਫਰਮਾ:Country data ਚੈਕੋਸਲਵਾਕੀਆ ਚੈਕੋਸਲਵਾਕੀਆ
 ਸੰਯੁਕਤ ਰਾਜ ਅਮਰੀਕਾ
 ਕੈਨੇਡਾ
 ਇਟਲੀ
ਚੀਨ ਚੀਨ
ਫਰਮਾ:Country data ਬਰਤਾਨੀਆ
ਫ਼ਰਾਂਸ ਫ਼ਰਾਂਸ
ਫਰਮਾ:Country data ਪੋਲੈਂਡ ਪੋਲੈਂਡ[1]
ਰੂਸ ਚਿੱਟਾ ਇਨਕਲਾਬ


ਬਾਹਰੀ ਮੰਗੋਲੀਆ, 1911-1919
 ਰੂਸ
 ਰੂਸ
ਮੰਗੋਲੀਆ ਕਾਮਰੇਡ
Commanders and leaders
ਰੂਸ ਅਲੈਗਜੈਂਡਰ ਕੋਲਚਕ
ਜਪਾਨ ਯੂਈ ਮਿਟਸੁ
ਸੰਯੁਕਤ ਰਾਜ ਵਿਲੀਅਮ ਐ. ਗਰੇਵਜ਼

ਰੂਸ ਮਿਖਾਇਲ ਟੁਖਾਚੇਵਸਕੀ
ਰੂਸ ਮਿਖਾਇਲ ਫਰੂੰਜ਼ੇ
ਰੂਸ ਵਾਸਿਲੀ ਬਲੀਯਖਰ
ਰੂਸ ਇਵਾਨ ਕੋਨੇਵ

ਡਮਦਿਨ ਸੁਖਬਾਅਤਰ
Strength

70,000 ਜਾਪਾਨ
50,000ਚੈਕੋਸਲਵਾਕੀਆ
7,950 ਅਮਰੀਕਨ
2,400 ਇਟਾਲੀਆਨ
1,500 ਅੰਗਰੇਜ਼
4,192 ਕੈਨੇਡੀਅਨ[2]
2,300 ਚੀਨੀ
800 ਫ਼੍ਰਾਂਸ਼ੀਸ਼ੀ
ਹਜ਼ਾਰਾਂ ਹੀ ਪੋਲੇਸ਼

ਕੁੱਲ:
~ 100,000 ਤੋਂ ਜ਼ਿਆਦਾ
600,000
Casualties and losses
?

ਸਾਈਬੇਰੀਆ ਮੁਹਿੰਮ 19170 ਦੀ ਰੂਸੀ ਇਨਕਲਾਬ ਵਿੱਚ ਬੋਲਸ਼ੇਵਿਕ ਇਨਕਲਾਬ ਦੇ ਨਤੀਜੇ ਵਜੋਂ ਰੂਸ ਵਿੱਚ ਜ਼ਾਰਸ਼ਾਹੀ ਦਾ ਅੰਤ ਹੋ ਗਿਆ ਜਿਸ ਨਾਲ ਰੂਸ ਦੇ ਵੱਡੇ ਪ੍ਰਦੇਸ਼ਾਂ ਵਿੱਚ ਅਵਿਵਸਥਾ ਅਤ ਅਰਾਜਕਤਾ ਫੈਲ ਗਈ। ਇਸ ਦਾ ਲਾਭ ਉਠਾਉਣ ਲਈ ਜਾਪਾਨ ਨੇ ਸਾਇਬੇਰੀਆ ਤੇ ਹਮਲਾ ਕਰ ਦਿਤਾ ਪਰ ਉਸ ਦੀ ਇਹ ਯੋਜਨਾ ਸਫ਼ਲ ਨਾ ਹੋ ਸਕੀ ਇਸ ਨੂੰ ਹੀ ਸਾਇਬੇਰੀਆ ਮੁਹਿੰਮ ਦਾ ਨਾਂ ਦਿੱਤਾ ਗਿਆ।

ਇਸ ਸਮੇਂ ਰੂਸ ਦੀ ਸਰਕਾਰ ਨੇ ਆਸਟਰੀਆ ਦੀ ਫ਼ੌਜ ਦੇ ਹਜ਼ਾਰਾਂ ਸੈਨਕਾਂ ਨੂੰ ਸਾਇਬੇਰੀਆ ਵਿੱਚ ਬੰਦੀ ਬਣਾ ਰੱਖਿਆ ਸੀ। ਇਹਨਾਂ ਸੈਨਕਾਂ ਵਿੱਚ ਚੈਕੋਸਲੋਵਾਕੀਆ ਜੋ ਆਸਟਰੀਆ ਦੇ ਅਧੀਨ ਸੀ ਦੇ ਸੈਨਿਕਾਂ ਦੀ ਗਿਣਤੀ ਜ਼ਿਆਦਾ ਸੀ। ਇਥੋਂ ਦੇ ਰਾਸ਼ਟਰੀ ਨੇਤਾ ਆਪਣੀ ਅਜ਼ਾਦੀ ਲਈ ਯਤਨਸ਼ੀਲ ਸਨ, ਇਸ ਲਈ ਰੂਸ ਦੀ ਅਰਥ ਵਿਵਸਥਾ ਦਾ ਲਾਭ ਉਠਾ ਕਿ ਆਸਟਰੀਆ ਕੈਦੀਆਂ ਨੇ ਵਿਦਰੋਹ ਕਰ ਦਿਤਾ ਅਤੇ ਜੂਨ 1918 ਵਿੱਚ ਬਲਾਡੀਬਾਸਟਕ 'ਤੇ ਆਪਣਾ ਅਧਿਕਾਰ ਸਥਾਪਿਤ ਕਰ ਲਿਆ। ਇਸ ਸਮੇਂ ਮਿੱਤਰ ਰਾਸ਼ਟਰਾਂ ਨੇ ਇਸ ਬੰਦਰਗਾਹ 'ਤੇ ਅਧਿਕਾਰ ਕਰਨ ਲਈ ਆਪਣੀਆਂ ਫ਼ੌਜਾਂ ਭੇਜ ਦਿਤੀਆ। ਜਾਪਾਨ ਨੇ 75,000 ਸੈਨਿਕਾਂ ਨਾਲ ਇਹ ਹਮਲਾ ਕੀਤਾ ਸੀ। ਪਰ ਮਿੱਤਰ ਰਾਸ਼ਟਰਾਂ ਨੇ ਸਾਰੇ ਸਾਇਬੇਰੀਆ ਤੇ ਆਪਣਾ ਅਧਿਕਾਰ ਕਰ ਲਿਆ।

ਇਸ ਸਮੇਂ ਰੂਸ ਵਿੱਚ ਖਾਨਾਜੰਗੀ ਚੱਲ ਰਹੀ ਸੀ। ਬੋਲਸ਼ੇਵਿਕ ਲਾਲ ਫ਼ੌਜ ਅਤੇ ਜ਼ਾਰਸ਼ਾਹੀ ਦੇ ਸਮਰਥਕ ਸੈਨਿਕਾਂ ਵਿਚਕਾਰ ਯੁੱਧ ਚੱਲਿਆ ਅਤੇ ਉਹਨਾਂ ਨੇ 1920 ਵਿੱਚ ਜਾਰਸ਼ਾਹੀ ਦੇ ਸਮਰਥਕਾਂ ਨੂੰ ਬੁਰੀ ਤਰ੍ਹਾਂ ਹਾਰ ਦਿਤੀ ਜਿਸ ਨੂੰ ਦੇਖ ਕੇ ਫ਼੍ਰਾਂਸ, ਇੰਗਲੈਂਡ ਅਤੇ ਅਮਰੀਕਾ ਨੇ ਆਪਣੀਆਂ ਫ਼ੌਜਾਂ ਨੂੰ ਵਾਪਸ ਬੁਲਾ ਲਿਆ ਪਰ ਜਾਪਾਨ ਦੀਆਂ ਫ਼ੌਜਾਂ ਡਟੀਆਂ ਰਹੀਆਂ, ਇਹਨਾਂ ਅਤੇ ਰੂਸੀ ਫ਼ੌਜੀਆਂ ਵਿੱਚ ਛੋਟੇ-ਮੋਟੇ ਸੰਘਰਸ਼ ਚਲਦੇ ਰਹੇ ਜਿਸ ਕਾਰਨ ਜਾਪਾਨ ਅਤੇ ਰੂਸ ਵਿੱਚ ਤਣਾਓ ਪੈਦਾ ਹੋ ਗਿਆ। ਇਹ ਮੁਹਿੰਮ ਜਾਪਾਨ ਨੂੰ ਬਹੁਤ ਮਹਿਗੀ ਪਈ। ਅੰਤ ਜਾਪਾਨ ਨੇ 1922 ਵਿੱਚ ਆਪਣੀਆਂ ਫ਼ੌਜਾਂ ਨੂੰ ਵਾਪਸ ਬੁਲਾ ਲਿਆ।

ਹਵਾਲੇ[ਸੋਧੋ]

  1. cf. Jamie Bisher, White Terror: Cossack Warlords of the Trans-Siberian, Routledge 2006, ISBN 1135765952, p.378, footnote 28
  2. Canadian Siberian Expeditionary Force.