ਸਾਊਂਡਟਰੈਕ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
16 ਮਿਮੀ ਫ਼ਿਲਮ ਉੱਪਰ ਸੱਜੇ ਪਾਸੇ ਸਥਿਤ ਸਾਊਂਡਟਰੈਕ।

ਸਾਊਂਡਟਰੈਕ ਉਹ ਅੰਕਿਤ ਜਾਂ ਰਿਕਾਰਡ ਕੀਤਾ ਗਿਆ ਸੰਗੀਤ ਹੈ ਜਿਸਨੂੰ ਕਿਸੇ ਫ਼ਿਲਮ, ਪੁਸਤਕ, ਟੈਲੀਵਿਜ਼ਨ ਪ੍ਰੋਗਰਾਮ ਜਾਂ ਵੀਡੀਓ ਗੇਮ ਦੇ ਦ੍ਰਿਸ਼ਾਂ ਦੇ ਨਾਲ ਜੋੜਿਆ (synchronize) ਜਾ ਸਕਦਾ ਹੈ। ਵਪਾਰਕ ਤੌਰ ਤੇ ਜਾਰੀ ਕੀਤੀ ਗਈ ਕਿਸੇ ਫ਼ਿਲਮ ਜਾਂ ਟੀਵੀ ਪ੍ਰੋਗਰਾਮ ਦੇ ਸਾਊਂਡਟਰੈਕ ਐਲਬਮ ਉਸ ਫ਼ਿਲਮ ਜਾਂ ਟੀਵੀ ਪ੍ਰੋਗਰਾਮ ਦੀ ਮੂਲ ਫ਼ਿਲਮ ਦਾ ਉਹ ਭੌਤਿਕ ਹਿੱਸਾ ਹੁੰਦਾ ਹੈ ਜਿੱਥੇ ਜੋੜੇ ਗਏ ਸੰਗੀਤ ਨੂੰ ਰਿਕਾਰਡ ਕੀਤਾ ਜਾਂਦਾ ਹੈ।

ਹਵਾਲੇ[ਸੋਧੋ]