ਸਾਓ ਤੋਮੇ ਅਤੇ ਪ੍ਰਿੰਸੀਪੀ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਇਸ ਉੱਤੇ ਜਾਓ: ਨੇਵੀਗੇਸ਼ਨ, ਖੋਜ
ਸਾਓ ਤੋਮੇ ਅਤੇ ਪ੍ਰਿੰਸੀਪੀ
ਦਾ ਲੋਕਤੰਤਰੀ ਗਣਰਾਜ
República Democrática de
São Tomé e Príncipe
(ਪੁਰਤਗਾਲੀ)
ਸਾਓ ਤੋਮੇ ਅਤੇ ਪ੍ਰਿੰਸੀਪੀ ਦਾ ਝੰਡਾ Coat of arms of ਸਾਓ ਤੋਮੇ ਅਤੇ ਪ੍ਰਿੰਸੀਪੀ
ਮਾਟੋUnidade, Disciplina, Trabalho  (Portuguese)
"ਏਕਤਾ, ਅਨੁਸ਼ਾਸਨ, ਕਿੱਤਾ"
ਕੌਮੀ ਗੀਤIndependência total
ਪੂਰਨ ਸੁਤੰਤਰਤਾ
ਸਾਓ ਤੋਮੇ ਅਤੇ ਪ੍ਰਿੰਸੀਪੀ ਦੀ ਥਾਂ
ਰਾਜਧਾਨੀ
(ਅਤੇ ਸਭ ਤੋਂ ਵੱਡਾ ਸ਼ਹਿਰ)
ਸਾਓ ਤੋਮੇ
0°20′N 6°44′E / 0.333°N 6.733°E / 0.333; 6.733
ਰਾਸ਼ਟਰੀ ਭਾਸ਼ਾਵਾਂ ਪੁਰਤਗਾਲੀ
ਮਾਨਤਾ-ਪ੍ਰਾਪਤ ਸਥਾਨਕ ਭਾਸ਼ਾਵਾਂ ਫ਼ੋਰੋ
ਅੰਗੋਲਾਰ
ਪ੍ਰਿੰਸੀਪੀਆਈ
ਵਾਸੀ ਸੂਚਕ ਸਾਓ ਤੋਮੀਆਈ[1]
Santomean
ਸਰਕਾਰ ਲੋਕਤੰਤਰੀ ਅਰਧ-ਰਾਸ਼ਟਰਪਤੀ-ਪ੍ਰਧਾਨ ਗਣਰਾਜ
 -  ਰਾਸ਼ਟਰਪਤੀ ਮਾਨੁਏਲ ਪਿੰਤੋ ਦਾ ਕੋਸਤਾ
 -  ਪ੍ਰਧਾਨ ਮੰਤਰੀ ਪਾਤਰੀਸ ਤ੍ਰੋਵੋਆਦਾ
ਵਿਧਾਨ ਸਭਾ ਰਾਸ਼ਟਰੀ ਸਭਾ
ਸੁਤੰਤਰਤਾ
 -  ਪੁਰਤਗਾਲ ਤੋਂ ੧੨ ਜੁਲਾਈ ੧੯੭੫ 
ਖੇਤਰਫਲ
 -  ਕੁੱਲ 1,001 ਕਿਮੀ2 (੧੮੩ਵਾਂ)
372 sq mi 
 -  ਪਾਣੀ (%)
ਅਬਾਦੀ
 -  ੨੦੧੧ ਦਾ ਅੰਦਾਜ਼ਾ ੧੮੩,੧੭੬[2] (੧੮੮ਵਾਂ)
 -  ਆਬਾਦੀ ਦਾ ਸੰਘਣਾਪਣ ੧੬੯.੧/ਕਿਮੀ2 (੬੯ਵਾਂ)
./sq mi
ਕੁੱਲ ਘਰੇਲੂ ਉਤਪਾਦ (ਜੀ.ਡੀ.ਪੀ.) (ਖ਼ਰੀਦ ਸ਼ਕਤੀ ਸਮਾਨਤਾ) ੨੦੧੧ ਦਾ ਅੰਦਾਜ਼ਾ
 -  ਕੁਲ $੩੭੯ ਮਿਲੀਅਨ[3] 
 -  ਪ੍ਰਤੀ ਵਿਅਕਤੀ ਆਮਦਨ $੨,੨੫੧[3] 
ਕੁੱਲ ਘਰੇਲੂ ਉਤਪਾਦ (ਜੀ.ਡੀ.ਪੀ.) (ਨਾਂ-ਮਾਤਰ) ੨੦੧੧ ਦਾ ਅੰਦਾਜ਼ਾ
 -  ਕੁੱਲ $੨੪੮ ਮਿਲੀਅਨ[3] 
 -  ਪ੍ਰਤੀ ਵਿਅਕਤੀ ਆਮਦਨ $੧,੪੭੩[3] 
ਮਨੁੱਖੀ ਵਿਕਾਸ ਸੂਚਕ (ਐੱਚ.ਡੀ.ਆਈ) (੨੦੧੧) ਵਾਧਾ ੦.੫੦੯ (ਨੀਵਾਂ) (੧੪੪ਵਾਂ)
ਮੁੱਦਰਾ ਦੋਬਰਾ (STD)
ਸਮਾਂ ਖੇਤਰ UTC (ਯੂ ਟੀ ਸੀ+੦)
ਸੜਕ ਦੇ ਕਿਸ ਪਾਸੇ ਜਾਂਦੇ ਹਨ ਸੱਜੇ
ਦੇਸ਼ਾਂ ਦੇ ਉੱਚ-ਪੱਧਰੀ ਇਲਾਕਾਈ ਕੋਡ .st
ਕਾਲਿੰਗ ਕੋਡ ੨੩੯

ਸਾਓ ਤੋਮੇ ਅਤੇ ਪ੍ਰਿੰਸੀਪੀ, ਅਧਿਕਾਰਕ ਤੌਰ 'ਤੇ ਸਾਓ ਤੋਮੇ ਅਤੇ ਪ੍ਰਿੰਸੀਪੀ ਦਾ ਲੋਕਤੰਤਰੀ ਗਣਰਾਜ, ਮੱਧ ਅਫ਼ਰੀਕਾ ਦੀ ਪੱਛਮੀ ਭੂ-ਮੱਧ ਰੇਖਾਈ ਤਟ ਕੋਲ ਗਿਨੀ ਦੀ ਖਾੜੀ ਵਿੱਚ ਸਥਿੱਤ ਇੱਕ ਪੁਰਤਗਾਲੀ ਬੋਲਣ ਵਾਲਾ ਟਾਪੂਨੁਮਾ ਦੇਸ਼ ਹੈ। ਇਹ ਦੋ ਮੁੱਖ ਟਾਪੂਆਂ ਦੁਆਲੇ ਵਸੇ ਦੋ ਬਹੀਰਿਆਂ ਦਾ ਬਣਿਆ ਹੋਇਆ ਹੈ: ਸਾਓ ਤੋਮੇ ਅਤੇ ਪ੍ਰਿੰਸੀਪੀ, ਜੋ ੧੪੦ ਕਿ.ਮੀ. ਦੀ ਵਿੱਥ 'ਤੇ ਹਨ ਅਤੇ ਗੈਬਾਨ ਦੀ ਉੱਤਰ-ਪੱਛਮੀ ਤਟਰੇਖਾ ਤੋਂ ਕ੍ਰਮਵਾਰ ੨੫੦ ਕਿ.ਮੀ. ਅਤੇ ੨੨੫ ਕਿ.ਮੀ. ਦੀ ਦੂਰੀ 'ਤੇ ਹਨ। ਦੋਵੇਂ ਟਾਪੂ ਲੁਪਤ ਹੋ ਚੁੱਕੇ ਜਵਾਲਾਮੁਖੀ ਪਹਾੜਾਂ ਦਾ ਹਿੱਸਾ ਹਨ। ਸਾਓ ਤੋਮੇ, ਜੋ ਉਚਿਤ ਅਕਾਰ ਦਾ ਦੱਖਣੀ ਟਾਪੂ ਹੈ, ਭੂ-ਮੱਧ ਰੇਖਾ ਤੋਂ ਜਮ੍ਹਾਂ ਉੱਤਰ ਵੱਲ ਸਥਿੱਤ ਹੈ। ਇਸਦਾ ਨਾਂ ਪੁਰਤਗਾਲੀ ਖੋਜੀਆਂ ਵੱਲੋਂ ਸੰਤ ਥਾਮਸ ਦੇ ਸਨਮਾਨ ਵਿੱਚ ਰੱਖਿਆ ਗਿਆ ਸੀ ਜੋ ਇਸ ਟਾਪੂ ਉੱਤੇ ਆਪਣੇ ਪ੍ਰੀਤੀ-ਭੋਜ ਦਿਹਾੜੇ 'ਤੇ ਅੱਪੜਿਆ ਸੀ।

ਹਵਾਲੇ[ਸੋਧੋ]

Wiki letter w.svg ਇਹ ਲੇਖ ਇੱਕ ਅਧਾਰ ਹੈ। ਤੁਸੀਂ ਇਸਨੂੰ ਵਧਾ ਕੇ ਵਿਕੀਪੀਡੀਆ ਦੀ ਮਦਦ ਕਰ ਸਕਦੇ ਹੋ। Crystal txt.png