ਸਾਧਨਾ ਸ਼ਿਵਦਾਸਾਨੀ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਸਾਧਨਾ
ਜਨਮਸਾਧਨਾ ਸ਼ਿਵਦਾਸਾਨੀ
ਮੌਤਦਸੰਬਰ 25, 2015(2015-12-25) (ਉਮਰ 74)
ਪੇਸ਼ਾਅਭਿਨੇਤਰੀ
ਸਰਗਰਮੀ ਦੇ ਸਾਲ1958–1978
ਸਾਥੀਆਰ ਕੇ ਨਈਰ (1966–1995) (ਨਈਰ ਦੀ ਮੌਤ ਤਕ)

ਸਾਧਨਾ ਸ਼ਿਵਦਾਸਾਨੀ (Sindhi: ساڌنا شوداساڻي) (ਜਨਮ  2 ਸਤੰਬਰ 1941[1] – ਮੌਤ 25 ਦਸੰਬਰ 2015), ਸਾਧਨਾ ਵਜੋਂ ਮਸ਼ਹੂਰ, ਇੱਕ ਭਾਰਤੀ ਅਦਾਕਾਰਾ ਸੀ ਜੋ 1960 ਅਤੇ ਸ਼ੁਰੂ 1970ਵਿਆਂ ਵਿੱਚ ਚੋਟੀ ਦੇ ਸਿਤਾਰਿਆਂ ਵਿੱਚੋਂ ਇੱਕ ਸੀ। ਉਹ 1970-1973 ਤੱਕ ਨੰਦਾ ਦੇ ਨਾਲ ਹਿੰਦੀ ਸਿਨੇਮਾ ਵਿੱਚ ਤੀਜੀ ਸਭ ਤੋਂ ਵਧ ਮਿਹਨਤਾਨਾ ਲੈਣ ਵਾਲੀ [2] ਅਤੇ 1962-65 ਤੱਕ ਵੈਜੰਤੀ ਮਾਲਾ ਦੇ ਨਾਲ ਸਭ ਤੋਂ ਵਧ ਮਿਹਨਤਾਨਾ ਲੈਣ ਵਾਲੀ ਹਿੰਦੀ ਅਦਾਕਾਰਾ ਸੀ। [3]

ਹਵਾਲੇ[ਸੋਧੋ]