ਸਮੱਗਰੀ 'ਤੇ ਜਾਓ

ਸਾਰਾਯੇਵੋ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
(ਸਾਰਾਜੇਵੋ ਤੋਂ ਮੋੜਿਆ ਗਿਆ)
ਸਾਰਾਯੇਵੋ
ਨਕਸ਼ਾ
Interactive map of ਸਾਰਾਯੇਵੋ
ਸਮਾਂ ਖੇਤਰਯੂਟੀਸੀ+੧
  ਗਰਮੀਆਂ (ਡੀਐਸਟੀ)ਯੂਟੀਸੀ+੨

ਸਾਰਯੇਵੋ (ਸਿਰੀਲਿਕ: Сарајево) (ਉਚਾਰਨ [sǎrajɛʋɔ]) ਬੋਸਨੀਆ ਅਤੇ ਹਰਜ਼ੇਗੋਵਿਨਾ ਦੀ ਰਾਜਧਾਨੀ ਅਤੇ ਸਭ ਤੋਂ ਵੱਡਾ ਸ਼ਹਿਰ ਹੈ ਜਿਸਦੀ ਪ੍ਰਸ਼ਾਸਕੀ ਹੱਦਾਂ ਅੰਦਰ ਅੰਦਾਜ਼ੇ ਮੁਤਾਬਕ ਅਬਾਦੀ ੩੨੧,੦੦੦ ਹੈ। ਇਹ ਬੋਸਨੀਆ ਅਤੇ ਹਰਜ਼ੇਗੋਵਿਨਾ ਸੰਘ ਦੀ ਵੀ ਰਾਜਧਾਨੀ ਹੈ ਅਤੇ ਸਾਰਾਯੇਵੋ ਪ੍ਰਾਂਤ ਦਾ ਵੀ ਕੇਂਦਰ ਹੈ ਜਿਸਦੀ ਅਬਾਦੀ ੪੬੯,੪੦੦ ਹੈ।[1] ਇਹ ਸ਼ਹਿਰ ਬੋਸਨੀਆ ਦੀ ਦਿਨਾਰੀ ਐਲਪ ਪਹਾੜਾਂ ਵਿਚਲੀ ਸਾਰਾਯੇਵੋ ਘਾਟੀ ਵਿੱਚ ਮਿਲਯਾਕਾ ਦਰਿਆ ਕੰਢੇ ਦੱਖਣ-ਪੂਰਬੀ ਯੂਰਪ ਅਤੇ ਬਾਲਕਨ ਦੇ ਕੇਂਦਰ ਵਿੱਚ ਸਥਿਤ ਹੈ।

ਜਨਅੰਕੜੇ

[ਸੋਧੋ]
ਸੰਜਮ ਵਿੱਚ ਸਾਰਜਯੇਵੋ
2013 ਦੀ ਮਰਦਮਸ਼ੁਮਾਰੀ ਅਨੁਸਾਰ ਨਗਰਪਾਲਿਕਾਵਾਂ ਦੁਆਰਾ, ਸਾਰਾਯੇਵੋ ਸ਼ਹਿਰ ਦੀ ਨਸਲੀ ਢਾਂਚਾ
ਨਗਰਪਾਲਿਕਾ ਕੁੱਲ ਬੋਸਨੀਅਕਸ ਸਰਬਸ ਕਰੋਟਾ ਹੋਰ
ਸੈਂਟਰ 55,181 41,702 (75.57%) 2,186 (3.96%) 3,333 (6.04%) 7,960 (14.42%)
ਨੋਵੀ ਗਰਾਦ 118,553 99,773 (84.16%) 4,367 (3.68%) 4,947 (4.17%) 9,466 (7.98%)
ਨਾਵੋ ਸਾਰਾਯੇਵੋ 64,814 48,188 (74.35%) 3,402 (5.25%) 4,639 (7.16%) 8,585 (13.24%)
ਸਤਾਰੀ ਗਰਾਦ 36,976 32,794 (88.69%) 467 (1.3%) 685 (1.85%) 3,030 (8.19%)
ਕੁੱਲ 275,524 222,457 (80.74%) 10,422 (3.78%) 13,604 (4.94%) 29,041 (10.54%)
Ethnic structure of Sarajevo by settlements 1991
Ethnic structure of Sarajevo by settlements 2013

ਮੌਸਮ

[ਸੋਧੋ]
ਸਾਰਜਿਓ ਘਾਟੀ ਬਸੰਤ -2012 ਦਾ ਇੱਕ ਦ੍ਰਿਸ਼
Sarajevo ਦੇ ਪੌਣਪਾਣੀ ਅੰਕੜੇ
ਮਹੀਨਾ ਜਨ ਫ਼ਰ ਮਾਰਚ ਅਪ ਮਈ ਜੂਨ ਜੁਲਾਈ ਅਗ ਸਤੰ ਅਕ ਨਵੰ ਦਸੰ ਸਾਲ
ਉੱਚ ਰਿਕਾਰਡ °C (°F) 18.2
(64.8)
21.4
(70.5)
26.6
(79.9)
30.2
(86.4)
33.2
(91.8)
35.9
(96.6)
38.2
(100.8)
40.0
(104.0)
37.7
(99.9)
32.2
(90.0)
24.7
(76.5)
18.0
(64.4)
40.0
(104.0)
ਦਿਨ ਦੇ ਦੌਰਾਨ ਔਸਤਨ ਉੱਚ °C (°F) 3.7
(38.7)
6.0
(42.8)
10.9
(51.6)
15.6
(60.1)
21.4
(70.5)
24.5
(76.1)
27.0
(80.6)
27.2
(81.0)
22.0
(71.6)
17.0
(62.6)
9.7
(49.5)
4.2
(39.6)
15.8
(60.4)
ਰੋਜ਼ਾਨਾ ਔਸਤ °C (°F) −0.5
(31.1)
1.4
(34.5)
5.7
(42.3)
10.0
(50.0)
14.8
(58.6)
17.7
(63.9)
19.7
(67.5)
19.7
(67.5)
15.3
(59.5)
11.0
(51.8)
5.4
(41.7)
0.9
(33.6)
10.1
(50.2)
ਦਿਨ ਦੇ ਦੌਰਾਨ ਔਸਤਨ ਹੇਠਲਾ °C (°F) −3.3
(26.1)
−2.5
(27.5)
1.1
(34.0)
4.8
(40.6)
9.0
(48.2)
11.9
(53.4)
13.7
(56.7)
13.7
(56.7)
10.0
(50.0)
6.4
(43.5)
1.9
(35.4)
−1.8
(28.8)
5.4
(41.7)
ਹੇਠਲਾ ਰਿਕਾਰਡ °C (°F) −26.8
(−16.2)
−23.4
(−10.1)
−26.4
(−15.5)
−13.2
(8.2)
−9.0
(15.8)
−3.2
(26.2)
−2.7
(27.1)
−1.0
(30.2)
−4.0
(24.8)
−10.9
(12.4)
−19.3
(−2.7)
−22.4
(−8.3)
−26.8
(−16.2)
ਔਸਤਨ precipitation cm (inches) 68
(2.7)
64
(2.5)
70
(2.8)
77
(3.0)
72
(2.8)
90
(3.5)
72
(2.8)
66
(2.6)
91
(3.6)
86
(3.4)
85
(3.3)
86
(3.4)
928
(36.5)
ਔਸਤਨ ਬਰਸਾਤੀ ਦਿਨ 8 10 13 17 17 16 14 13 15 13 12 11 159
ਔਸਤਨ ਬਰਫ਼ੀਲੇ ਦਿਨ 10 12 9 2 0.2 0 0 0 0 2 6 12 53
Average relative humidity (%) 79 74 68 67 68 70 69 69 75 77 76 81 73
ਔਸਤ ਮਹੀਨਾਵਾਰ ਧੁੱਪ ਦੇ ਘੰਟੇ 57.1 83.8 125.6 152.3 191.7 207.1 256.3 238.2 186.6 148.8 81.2 40.7 1,769.4
ਸਰੋਤ 1: Pogoda.ru.net[2]
ਸਰੋਤ 2: NOAA (sun, 1961–1990)[3]

ਇਤਿਹਾਸਕ ਸਾਰਾਯੇਵੋ ਗੈਲਰੀ

[ਸੋਧੋ]

ਆਧੁਨਿਕ ਸਾਰਾਯੇਵੋ ਗੈਲਰੀ

[ਸੋਧੋ]

ਸਾਰਾਯੇਵੋ (1992 ਤੋਂ ਬਾਅਦ) ਲਈ ਤੋਹਫ਼ੇ ਅਤੇ ਦਾਨ

[ਸੋਧੋ]

ਸਾਰਾਯੇਵੋ ਦੇ ਆਲੇ-ਦੁਆਲੇ ਪਹਾੜਾਂ ਅਤੇ ਪਹਾੜੀਆਂ

[ਸੋਧੋ]

ਹਵਾਲੇ

[ਸੋਧੋ]
  1. ਹਵਾਲੇ ਵਿੱਚ ਗ਼ਲਤੀ:Invalid <ref> tag; no text was provided for refs named "FZS".
  2. "Weather and Climate: The Climate of Sarajevo" (in Russian). Weather and Climate (Погода и климат). Archived from the original on May 16, 2012. Retrieved August 25, 2016. {{cite web}}: Unknown parameter |deadurl= ignored (|url-status= suggested) (help)CS1 maint: unrecognized language (link)
  3. "Sarajevo Climate Normals 1961–1990". National Oceanic and Atmospheric Administration. Retrieved August 25, 2016.