ਸਮੱਗਰੀ 'ਤੇ ਜਾਓ

ਸਾਰਾ ਕੇਨਿੰਗ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਸਾਰਾ ਕੇਨਿੰਗ
ਕੇਨਿੰਗ ਮਈ 2011 ਵਿੱਚ।
ਜਨਮ (1987-07-14) ਜੁਲਾਈ 14, 1987 (ਉਮਰ 36)
ਗੈਂਡਰ, ਨਿਊਫ਼ਾਉਂਡਲੈਂਡ ਅਤੇ ਲੇਬ੍ਰਾਡੋਰ, ਕੈਨੇਡਾ
ਪੇਸ਼ਾਅਦਾਕਾਰਾ
ਸਰਗਰਮੀ ਦੇ ਸਾਲ2008–ਹੁਣ

ਸਾਰਾ ਕੇਨਿੰਗ (ਜਨਮ 14 ਜੁਲਾਈ, 1987) ਇੱਕ ਕੈਨੇਡੀਅਨ ਅਦਾਕਾਰਾ ਹੈ। ਉਹ ਦ ਸੀ.ਡਬਲਿਊ. ਚੈਨਲ ਦੀ ਟੈਲੀਵਿਜਨ ਸੀਰੀਜ਼ ਦ ਵੈਮਪਾਇਰ ਡਾਇਰੀਜ ਵਿੱਚ ਜੇਨਾ ਸਮਰਜ ਦੀ ਭੂਮਿਕਾ ਵਜੋਂ ਜਾਣੀ ਜਾਂਦੀ ਹੈ। ਉਸਨੂੰ 2009 ਵਿੱਚ ਫ਼ੀਚਰ ਫ਼ਿਲਮ ਬਲੈਕ ਫ਼ੀਲਡ ਵਿੱਚ ਵੇਖਿਆ ਗਿਆ।

ਮੁੱਢਲਾ ਜੀਵਨ[ਸੋਧੋ]

ਕੇਨਿੰਗ ਦਾ ਜਨਮ ਗੈਂਡਰ, ਨਿਊਫ਼ਾਉਂਡਲੈਂਡ, ਕੈਨੇਡਾ ਵਿੱਚ ਹੋਇਆ। ਉਹ ਵਾਇਨੀ ਅਤੇ ਡੇਫ਼ਨੀ ਕੇਨਿੰਗ ਦੀ ਧੀ ਹੈ।[1] ਉਹ ਗਿਆਰ੍ਹਾ ਸਾਲ ਦੀ ਉਮਰ ਤੱਕ ਨਿਊਫ਼ਾਉਂਡਲੈਂਡ ਰਹੀ ਅਤੇ ਉਸ ਤੋਂ ਬਾਅਦ ਐਡਮੰਟਨ, ਅਲਬਰਟਾ ਰਹਿਣ ਲੱਗੀ, ਜਿਥੇ ਉਹ ਰਹਿ ਕੇ ਵੱਡੀ ਹੋਈ।[2][3] ਉਸ ਨੇ ਆਪਣੇ ਸਕੂਲੀ ਜੀਵਨ ਵਿੱਚ ਹੀ ਥੀਏਟਰ ਵਿੱਚ ਦਿਲਚਸਪੀ ਲੈਣੀ ਸ਼ੁਰੂ ਕਰ ਦਿੱਤੀ ਸੀ।[4] ਕੇਨਿੰਗ ਨੇ ਬੇਵ ਫੇਸੀ ਕਾਮਿਉਂਨਟੀ ਹਾਈ ਸਕੂਲ[5] ਵਿੱਚ ਕਈ ਸਟੇਜ ਪ੍ਰੋਡਕਸ਼ਨਾਂ ਦਿੱਤੀਆਂ ਅਤੇ ਕਾਫੀ ਸਕੂਲ ਫੇਸਟੀਵਲਾਂ ਵਿੱਚ ਹਿੱਸਾ ਲੈਂਦੀ ਰਹੀ ਹੈ।

ਹਵਾਲੇ[ਸੋਧੋ]

  1. Hall, Jamie (July 27, 2010). "Canning sinks her teeth into television and movie career". The Edmonton Journal. Retrieved on October 2, 2013.
  2. Rae, Kate (September 6, 2013). "Sara Canning: Her closet is ‘totally nuts’". The Globe and Mail. Retrieved on October 2, 2013.
  3. Brioux, Bill (August 13, 2009). "TV brimming with Canadians". The Toronto Star. Retrieved on October 17, 2009.
  4. "The Vampire Diaries – Cast – Sara Canning Archived 2009-09-14 at the Wayback Machine.". The CW. Retrieved on October 17, 2009. Archived September 14, 2009, at the Wayback Machine.
  5. Wilkie, Trent (13 June 2013). "Drammies a go". Edmonton Examiner. Retrieved 14 January 2017.