ਸਾਹਿਤ ਅਤੇ ਕਲਾ ਦਾ ਰੂਸੀ ਸਟੇਟ ਆਰਕਾਈਵ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਸਾਹਿਤ ਅਤੇ ਕਲਾ ਦਾ ਰੂਸੀ ਸਟੇਟ ਆਰਕਾਈਵ (ਰਗਾਲੀ) (Russian: Государственный архив литературы и искусства (РГАЛИ)) – ਰੂਸ ਵਿੱਚ ਸਭ ਤੋਂ ਵੱਡੇ ਸਟੇਟ ਆਰਕਾਈਵਾਂ ਵਿੱਚੋਂ ਇੱਕ ਹੈ, ਜਿਸ ਵਿੱਚ ਰਾਸ਼ਟਰੀ ਸਾਹਿਤ, ਸੰਗੀਤ, ਰੰਗ-ਮੰਚ, ਫ਼ਿਲਮ, ਚਿੱਤਰਕਾਰੀ ਅਤੇ ਉਸਾਰੀ ਕਲਾ ਦੇ ਦਸਤਾਵੇਜ਼ ਸੰਭਾਲੇ ਜਾਂਦੇ ਹਨ।

ਇਤਿਹਾਸ[ਸੋਧੋ]

ਬਾਹਰੀ ਲਿੰਕ [ਸੋਧੋ]

ਹਵਾਲੇ[ਸੋਧੋ]