ਸਮੱਗਰੀ 'ਤੇ ਜਾਓ

ਸਾਹਿਨਾ ਮੁਮਤਾਜ ਬੇਗਮ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਸਾਹਿਨਾ ਮੁਮਤਾਜ ਬੇਗਮ
সাহিনা মুমতাজ বেগম
ਪੱਛਮੀ ਬੰਗਾਲ ਵਿਧਾਨ ਸਭਾ ਦੇ ਮੈਂਬਰ
ਦਫ਼ਤਰ ਸੰਭਾਲਿਆ
2019
ਤੋਂ ਪਹਿਲਾਂਅਬੂ ਤਾਹਿਰ ਖ਼ਾਨ
ਹਲਕਾਨੌਦਾ (ਵਿਧਾਨ ਸਭਾ ਹਲਕਾ)
ਨਿੱਜੀ ਜਾਣਕਾਰੀ
ਸਿਆਸੀ ਪਾਰਟੀਤ੍ਰਿਨਾਮੂਲ ਕਾਂਗਰਸ

ਸਾਹਿਨਾ ਮੁਮਤਾਜ ਬੇਗਮ ਇੱਕ ਭਾਰਤੀ ਸਿਆਸਤਦਾਨ ਹੈ। 2019 ਵਿੱਚ ਉਹ ਪੱਛਮੀ ਬੰਗਾਲ ਵਿਧਾਨ ਸਭਾ ਵਿੱਚ ਨਾਓਦਾ ਵਿਧਾਨ ਸਭਾ ਹਲਕੇ ਦੀ ਐਮਐਲਏ ਚੁਣੀ ਗਈ ਸੀ।[1] ਉਹ ਤ੍ਰਿਣਮੂਲ ਕਾਂਗਰਸ ਦੀ ਇੱਕ ਸਿਆਸਤਦਾਨ ਹੈ। ਉਹ ਨਸੀਰੂਦੀਨ ਖਾਨ ਦੀ ਨੂੰਹ ਹੈ।[2]

ਹਵਾਲੇ

[ਸੋਧੋ]
  1. "বন্ধুর পথেই মসৃণ জয়". Anandabazar Patrika (in Bengali). 29 May 2019. Retrieved 31 May 2019.
  2. "নওদার ঘরের মেয়ে হয়ে উঠেছেন প্রাক্তন মন্ত্রীর বউমা শাহিনা". Bartaman (in Bengali). 18 May 2019. Archived from the original on 13 ਫ਼ਰਵਰੀ 2020. Retrieved 14 February 2020.