ਸਿਚੀਲੀਆ
ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
| ਸਿਚੀਲੀਆ Sicilia |
|||
|---|---|---|---|
|
|||
| ਦੇਸ਼ | ਇਟਲੀ | ||
| ਰਾਜਧਾਨੀ | ਪਾਲੈਰਮੋ | ||
| ਸਰਕਾਰ | |||
| - ਮੁਖੀ | ਰੋਜ਼ਾਰੀਓ ਕਰੋਚੈਤਾ (ਲੋਕਤੰਤਰੀ ਪਾਰਟੀ) | ||
| ਅਬਾਦੀ (੩੦ ਅਪ੍ਰੈਲ ੨੦੧੨) | |||
| - ਕੁੱਲ | 50,43,480 | ||
| ਜੀ.ਡੀ.ਪੀ./ਨਾਂ-ਮਾਤਰ | €84.5[1] ਬਿਲੀਅਨ (੨੦੦੮) | ||
| NUTS ਖੇਤਰ | ITG | ||
| ਵੈੱਬਸਾਈਟ | pir.regione.sicilia.it | ||
ਸਿਚੀਲੀਆ (ਇਤਾਲਵੀ: Sicilia [siˈtʃiːlja]) ਭੂ-ਮੱਧ ਸਾਗਰ ਵਿਚਲਾ ਸਭ ਤੋਂ ਵੱਡਾ ਟਾਪੂ ਹੈ; ਆਲੇ-ਦੁਆਲੇ ਦੇ ਟਾਪੂਆਂ ਸਮੇਤ ਇਹ ਇਟਲੀ ਦਾ ਇੱਕ ਖੇਤਰ Regione Siciliana (ਸਿਚੀਲੀਆਈ ਖੇਤਰ) ਬਣਾਉਂਦਾ ਹੈ।
ਹਵਾਲੇ[ਸੋਧੋ]
- ↑ "Eurostat – Tables, Graphs and Maps Interface (TGM) table". Epp.eurostat.ec.europa.eu. 11 March 2011. http://epp.eurostat.ec.europa.eu/tgm/table.do?tab=table&init=1&language=en&pcode=tgs00003&plugin=1. Retrieved on 2 June 2011.
|
||||||||