ਸਮੱਗਰੀ 'ਤੇ ਜਾਓ

ਸਿਯਾ ਕੇ ਰਾਮ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ

ਸਿਯਾ ਕੇ ਰਾਮ ਇੱਕ ਨਾਟਕ ਹੈ ਜੋ ਸਟਾਰ ਪਲੱਸ 'ਤੇ ਪ੍ਰਕਾਸ਼ਿਤ ਹੁੰਦਾ ਹੈ। ਇਹ ਇਤਿਹਾਸਕ ਪ੍ਰੋਗਰਾਮ ਹੈ। ਇਸ ਵਿੱਚ ਸਭ ਕੁਝ ਸੀਤਾ ਦੇ ਨਜ਼ਰੀਏ ਤੋਂ ਵਿਖਾਇਆ ਜਾ ਰਿਹਾ ਹੈ।

ਕਿਰਦਾਰ

[ਸੋਧੋ]

ਇਸ ਵਿੱਚ ਸ਼੍ਰੀ ਰਾਮ ਚੰਦਰ ਦਾ ਕਿਰਦਾਰ ਆਸ਼ੀਸ਼ ਸ਼ਰਮਾ ਅਤੇ ਸੀਤਾ ਮਾਤਾ ਦਾ ਕਿਰਦਾਰ ਮਾਦੀਰਕਾਸ਼ੀ ਮੁੰਦਲ ਕਰ ਰਹੇ ਹਨ।

ਨਿਰਮਾਤਾ ਅਤੇ ਨਿਰਦੇਸ਼ਕ

[ਸੋਧੋ]

ਇਸ ਦੇ ਨਿਰਮਾਤਾ ਅਨੀਰੁਧ ਪਾਠਕ ਅਤੇ ਨਿਰਦੇਸ਼ਕ ਨਿਖ਼ਿਲ ਸਿਨਹਾ ਅਤੇ ਧਰਮੇਸ਼ ਸ਼ਾਹ ਹਨ।

ਲੇਖਕ

[ਸੋਧੋ]

ਇਸ ਦੇ ਲੇਖਕ ਅਨੰਦ ਨੀਲਾਕੰਤਨ ਹਨ।

ਨਾਟਕ ਦਾ ਆਰੰਭ, ਪ੍ਰਸਾਰਣ ਤੇ ਸਮਾਂ

[ਸੋਧੋ]

ਇਸ ਨਾਟਕ ਦਾ ਪਹਿਲੀ ਵਾਰ ਪ੍ਰਸਾਰਣ 16 ਨਵੰਬਰ 2015 ਨੂੰ ਹੋਇਆ ਹੈ। ਇਸ ਦਾ ਪ੍ਰਸਾਰਣ ਸੋਮਵਾਰ ਤੋਂ ਸ਼ਨੀਵਾਰ 8:00 ਵਜੇ ਸਟਾਰ ਪਲੱਸ 'ਤੇ ਹੁੰਦਾ ਹੈ। ਇਹ 30:00 ਮਿੰਟ ਤੱਕ ਚੱਲਦਾ ਹੈ।

ਹਵਾਲੇ

[ਸੋਧੋ]