ਸਿੰਘਾਂਵਾਲਾ
ਦਿੱਖ
ਸਿੰਘਾਂਵਾਲਾ
ਸਿੰਘਾਂ ਵਾਲਾ | |
---|---|
ਪਿੰਡ | |
ਉਪਨਾਮ: ਸ਼ੇਰਾਂ ਦਾ ਪਿੰਡ | |
ਦੇਸ਼ | ਭਾਰਤ |
ਰਾਜ | ਪੰਜਾਬ |
ਜ਼ਿਲਾ | ਮੋਗਾ |
ਸਰਕਾਰ | |
• ਸਰਪੰਚ | ਬਲਵੀਰ ਸਿੰਘ |
ਆਬਾਦੀ | |
• ਕੁੱਲ | 15,000 |
ਭਾਸ਼ਾਵਾਂ | |
• ਅਧਿਕਾਰਿਤ | ਪੰਜਾਬੀ (ਗੁਰਮੁਖੀ) |
• ਖੇਤਰੀ | ਪੰਜਾਬੀ |
ਸਮਾਂ ਖੇਤਰ | ਯੂਟੀਸੀ+5:30 (ਆਈਐਸਟੀ) |
ਨੇੜੇ ਦਾ ਸ਼ਹਿਰ | ਮੋਗਾ |
ਸਿੰਘਾਂਵਾਲਾ ਭਾਰਤੀ ਪੰਜਾਬ ਦੇ ਮੋਗਾ ਸ਼ਹਿਰ ਤੋਂ 6 ਕਿਮੀ ਦੂਰੀ ਤੇ ਇੱਕ ਪਿੰਡ ਹੈ.[1] ਇਹਦੀ ਵਸੋਂ 15,000 ਦੇ ਕਰੀਬ ਹੈ। ਗੁਰਦੇਵ ਸਿੰਘ ਸਿੱਧੂ ਨੇ ਇਸ ਪਿੰਡ ਦੇ ਸਰਪੰਚ ਦੇ ਤੌਰ ਤੇ 25 ਸਾਲ ਅਤੇ ਸਰਦਾਰ ਨਛੱਤਰ ਸਿੰਘ ਗਿੱਲ ਨੇ 10 ਸਾਲ ਸੇਵਾ ਕੀਤੀ। 2003 ਤੋਂ ਬਲਵੀਰ ਸਿੰਘ ਪਿੰਡ ਦਾ ਸਰਪੰਚ ਹੈ।
ਹਵਾਲੇ
[ਸੋਧੋ]- ↑ "Integrated Management Information System (IMIS)". Archived from the original on 2016-03-04. Retrieved 2014-01-23.
{{cite web}}
: Unknown parameter|dead-url=
ignored (|url-status=
suggested) (help)