ਸਿੰਪਲ ਗੋਗੋਈ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਸਿੰਪਲ ਗੋਗੋਈ
Simple Gogoi.JPG
ਸਿੰਪਲ ਗੋਗੋਈ 2013
ਜਨਮSimple Gogoi
ਜੋਰਹਟ
ਰਾਸ਼ਟਰੀਅਤਾਭਾਰਤੀ
ਪੇਸ਼ਾਨਿਰਦੇਸ਼ਕ, ਫ਼ਿਲਮਮੇਕਰ, ਸਕਰਿਪਟ ਲੇਖਕ
ਸਰਗਰਮੀ ਦੇ ਸਾਲ2001–ਹੁਣ ਤੱਕ
ਸੰਗਠਨDY 365
ਅਕਾਖ (ਮੇਗਾ ਅੱਸਾਮੈਸੇ ਨਾਟਕ), ਪ੍ਰਿਯੰਕਾ ( ਅੱਸਾਮੈਸੇ ਫਿਲਮ ), ਅਨੁਰਾਗ ਤੁਮਰ ਬੇਬੀ (ਟੀਵੀ.ਨਾਟਕ l), ਤੁਮੀ ਜੋੜੀ ਕੁਵਾ, ਏ ਜਕ ਸੋਪਨ ਜੇਨ ਬੋਰੋਖੁਨ (ਮੇਗਾ ਅੱਸਾਮੈਸੇ ਨਾਟਕl)
ਸੰਬੰਧੀਸਵ. ਸਰਬੈਸਵਰ ਗੋਗੋਈ (ਪਿਤਾ), ਸਵ.ਪੂਰਨਿਮਾ ਗੋਗੋਈ (ਮਾਤਾ), ਅਭਿਲੇਸ਼ ਗੋਗੋਈ (ਭਰਾ), ਪੰਚਮਿਤਾ ਗੋਗੋਈ (ਭੈਣ)

ਸਿੰਪਲ ਗੋਗੋਈ (ਅਸਾਮੀ: ਚੰਪਲ ਗਗਾਈ, ਜਨਮ 1 ਅਗਸਤ 1976) ਅਸਾਮ, ਭਾਰਤ ਤੋਂ ਇੱਕ ਡਾਇਰੈਕਟਰ[1] ਹੈ. ਇਸਨੇ ਕਈ ਮਸ਼ਹੂਰ ਅਸਾਮੀ ਫਿਲਮਾਂ, ਹਰ ਰੋਜ ਦੇ ਸੀਰੀਅਲ ਡਰਾਮਾ, ਐਡੀ ਫਿਲਮਾਂ, ਗਾਇਕ ਨਿਰਮਲੀ ਦਾਸ ਲਈ ਗਨਕ ਵਰਗੇ ਸੰਗੀਤ ਵੀਡੀਓਜ਼, ਗਾਇਕ ਫੈਰੀਆ ਲਈ ਇਮੇਗਾਈਨ, ਗਾਇਕ ਸਿਮਿਤਾ ਸ਼ੇਖਰਲਈ ਜੇਲੀ ਜੇਲੀ ਨੂੰ ਨਿਰਦੇਸ਼ਿਤ ਕੀਤਾ.

ਸ਼ੁਰੁਆਤੀ ਜੀਵਨ[ਸੋਧੋ]

ਇਸ ਦਾ ਜਨਮ ਜੋਰਹਾਟ, ਅਸਾਮ ਵਿਚ ਹੋਇਆ. ਇਹ ਸਵਰਗੀ ਸਰਬੈਸਵਰ ਗੋਗੋਈ ਅਤੇ ਸਵਰਗੀ ਪੂਰਨਿਮਾ ਗੋਗੋਈ ਦੀ ਦੂਜੀ ਬੱਚੀ ਹੈ. ਇਸ ਨੇ ਜਗਨਨਾਥ ਬਾਰੂਹਾ ਕਾਲਜ, ਜੋਰਹਾਟ ਤੋਂ ਗ੍ਰੈਜੂਏਟ ਕੀਤੀ . 1998 ਵਿੱਚ ਇਹ ਉਹ ਰੂਸ ਚਲੀ ਗਈ ਅਤੇ ਮਾਸਕੋ ਸਟੇਟ ਯੂਨੀਵਰਸਿਟੀ ਆਫ਼ ਕਲਚਰ ਐਂਡ ਆਰਟਸ ਵਿਖੇ ਵਿਗਿਆਪਨ, ਸੰਪਾਦਨ, ਨਿਰਦੇਸ਼ਾਂ ਦੀ ਸਿੱਖਿਆ ਲਈ. ਇਸਨੇ ਭਾਸ਼ਾ ਦੀ ਸਿੱਖਿਆ ਪੀਪਲਜ਼ ਫ੍ਰੈਂਡਸ਼ਿਪ ਯੂਨੀਵਰਸਿਟੀ ਆਫ਼ ਰੂਸ ਤੋਂ ਵੀ ਸਿੱਖਿਆ ਲਈ. 2001 ਵਿੱਚ ਰੂਸ ਤੋਂ ਵਾਪਸ ਆਉਣ ਤੋਂ ਬਾਅਦ ਇਹ ਟੀ.ਵੀ. ਸੀਰੀਅਲ ਵੱਲ ਰੁਖ ਕੀਤਾ ਅਤੇ ਜ਼ੀ ਟੀ ਵੀ ਤੇ ਸ਼ਿਵਮ ਨਾਇਰ ਦੀ ਸਹਾਇਤਾ ਕੀਤੀ ਅਤੇ ਘਰ ਦੀ ਮਨੋਰੰਜਨ ਵਰਲਡ ਐਂਟਰਟੇਨਮੈਂਟ ਉੱਤੇ ਕੰਮ ਕੀਤਾ. ਇਸਨੇ ਗੁਹਾਟੀ ਵਿਚ ਦੋ ਸਾਲਾਂ ਲਈ ਮਾਨਸ ਅਧਿਕਾਰੀ ਦੀ ਮਦਦ ਕੀਤੀ. ਸਿੰਪਲ 2002 ਦੇ ਅਖੀਰ ਵਿੱਚ ਅਸਾਮੀ ਫਿਲਮ ਉਦਯੋਗ ਵਿੱਚ ਆਈ.[2]

ਹਵਾਲੇ[ਸੋਧੋ]

  1. "rupali parda news". on Rupaliparda. Retrieved 6 November 2012. 
  2. "Article/ News". on Meghalaya Times Newspaper. Retrieved 20 April 2013.