ਸਮੱਗਰੀ 'ਤੇ ਜਾਓ

ਸਿੰਮੀਪ੍ਰੀਤ ਕੌਰ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ

ਸਿੰਮੀਪ੍ਰੀਤ ਕੌਰ (ਜਨਮ 1 ਸਤੰਬਰ 1982) ਪੰਜਾਬੀ ਕਵੀ, ਕਹਾਣੀਕਾਰ, ਆਲੋਚਕ ਹੈ।

ਸਿੰਮੀਪ੍ਰੀਤ ਦਾ ਜਨਮ ਜਲਾਲਾਬਾਦ, ਜਿਲ੍ਹਾ ਫਾਜਿਲਕਾ ਵਿੱਚ ਮਾਤਾ ਸ਼੍ਰੀਮਤੀ ਹਰਜਿੰਦਰ ਕੌਰ ਅਤੇ ਪਿਤਾ ਸ. ਨੈਬ ਸਿੰਘ ਦੇ ਘਰ ਹੋਇਆ। ਉਹ ਪੰਜਾਬੀ ਯੂਨੀਵਰਸਿਟੀ, ਪਟਿਆਲਾ ਵਿੱਚ ਉਚ ਪੜ੍ਹਾਈ ਕਰ ਰਹੀ ਹੈ।

ਪੁਸਤਕਾਂ

[ਸੋਧੋ]
  • ਹੋਂਦ (ਕਾਵਿ-ਸੰਗ੍ਰਹਿ, 2017)
  • ਗੀਤਾਂ ਦੀ ਰਾਣੀ (ਕਾਵਿ-ਸੰਗ੍ਰਹਿ 2019)
  • ਮਹਿਕਦੀ ਸਵੇਰ (ਸੰਪਾਦਤ, ਕਾਵਿ-ਸੰਗ੍ਰਹਿ 2014),
  • ਹੇਕ ਦੀ ਮਲਕਾ-ਗੁਰਮੀਤ ਬਾਵਾ (2015)
  • ਡਾ. ਅਮਰ ਕੋਮਲ ਦਾ ਕਾਵਿ-ਲੋਕ(2016)
  • ਸਰਬਜੀਤ ਕੌਰ ਦੀ ਕਾਵਿ ਸਮੀਖਿਆ
  • ਇੱਕਵੀਂ ਸਦੀ ਦਾ ਨਾਰੀ-ਕਾਵਿ (ਆਲੋਚਨਾ 2017)