ਸਮੱਗਰੀ 'ਤੇ ਜਾਓ

ਸੀਲਵਾ ਕਾਪੂਤੀਕਿਆਨ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਸੀਲਵਾ ਕਾਪੂਤੀਕਿਆਨ
ਜਨਮSirvard Kaputikyan
(1919-01-20)20 ਜਨਵਰੀ 1919
Yerevan, Republic of Armenia
ਮੌਤ25 ਅਗਸਤ 2006(2006-08-25) (ਉਮਰ 87)
Yerevan, Republic of Armenia
ਦਫ਼ਨ ਦੀ ਜਗ੍ਹਾKomitas Pantheon, Yerevan
ਭਾਸ਼ਾEastern Armenian, Russian
ਰਾਸ਼ਟਰੀਅਤਾArmenian
ਸ਼ੈਲੀLyric poetry
ਸਰਗਰਮੀ ਦੇ ਸਾਲ1933–2006
ਪ੍ਰਮੁੱਖ ਕੰਮ«Խոսք իմ որդուն» ("A word to my son")
ਪ੍ਰਮੁੱਖ ਅਵਾਰਡUSSR State Prize
Mesrop Mashtots Medal
ਜੀਵਨ ਸਾਥੀHovhannes Shiraz
ਬੱਚੇAra Shiraz

ਸੀਲਵਾ ਕਾਪੂਤੀਕਿਆਨ (ਆਰਮੇਨੀਆਈ: Սիլվա Կապուտիկյան; 20 ਜਨਵਰੀ 1919 – 25 ਅਗਸਤ 2006) ਇੱਕ ਆਰਮੇਨੀਆਈ ਕਵੀ ਅਤੇ ਸਿਆਸੀ ਕਾਰਕੁਨ ਸੀ। ਇਹ 20ਵੀਂ ਸਦੀ ਦੀਆਂ ਸਭ ਤੋਂ ਮਸ਼ਹੂਰ ਆਰਮੇਨੀਆਈ ਲੇਖਕਾਂ ਵਿੱਚੋਂ ਇੱਕ ਹੈ। ਇਸਨੂੰ "ਆਰਮੇਨੀਆ ਦੀ ਮਸ਼ਹੂਰ ਕਵਿੱਤਰੀ" ਵਜੋਂ ਜਾਣੀ ਜਾਂਦੀ ਹੈ ਅਤੇ ਇਸਨੂੰ "20ਵੀਂ ਸਦੀ ਦੀ ਆਰਮੇਨੀਆਈ ਕਵਿਤਾ ਦੀ ਨੁੱਕੜ ਦਾਦੀ" ਮੰਨਿਆ ਜਾਂਦਾ ਹੈ।

ਮੱਧ-1940ਵਿਆਂ ਵਿੱਚ ਇਸਦੀਆਂ ਕਵਿਤਾਵਾਂ ਦੀ ਪਹਿਲੀ ਕਿਤਾਬ ਪ੍ਰਕਾਸ਼ਿਤ ਹੋਈ ਅਤੇ 1950ਵਿਆਂ ਤੱਕ ਇਹ ਸੋਵੀਅਤ ਆਰਮੇਨੀਆ ਵਿੱਚ ਇੱਕ ਪ੍ਰਮੁੱਖ ਸਾਹਿਤਕ ਸਕਸ਼ੀਅਤ ਵਜੋਂ ਸਥਾਪਿਤ ਹੋ ਗਈ ਸੀ। ਆਰਮੇਨੀਆਈ ਭਾਸ਼ਾ ਤੋਂ ਬਿਨਾਂ ਇਸਨੇ ਰੂਸੀ ਭਾਸ਼ਾ ਵਿੱਚ ਵੀ ਰਚਨਾ ਕੀਤੀ ਅਤੇ ਇਸਦੀਆਂ ਕਈ ਰਚਨਾਵਾਂ ਹੋਰ ਭਾਸ਼ਾਵਾਂ ਵਿੱਚ ਅਨੁਵਾਦ ਹੋਈਆਂ ਹਨ। ਸੋਵੀਅਤ ਕਾਲ ਦੇ ਅੰਤਲੇ ਸਮੇਂ ਵਿੱਚ ਇਸਨੇ ਸਿਆਸੀ ਅਤੇ ਹੋਰ ਮਸਲੇ ਉਠਾਉਣੇ ਸ਼ੁਰੂ ਕਰ ਦਿੱਤੇ ਸਨ।