ਸੁਖਪਾਲ ਸਿੰਘ ਖਹਿਰਾ
Jump to navigation
Jump to search
ਸੁਖਪਾਲ ਸਿੰਘ ਖਹਿਰਾ | |
---|---|
![]() | |
ਪੰਜਾਬ ਵਿਧਾਨ ਸਭਾ ਦਾ ਮੈਂਬਰ | |
ਦਫ਼ਤਰ ਵਿੱਚ 2007–2012 | |
ਸਾਬਕਾ | ਜਗੀਰ ਕੌਰ |
ਉੱਤਰਾਧਿਕਾਰੀ | ਜਗੀਰ ਕੌਰ |
ਹਲਕਾ | ਭੁਲੱਥ, ਕਪੂਰਥਲਾ ਜ਼ਿਲ੍ਹਾ |
ਨਿੱਜੀ ਜਾਣਕਾਰੀ | |
ਜਨਮ | ਪੰਜਾਬ, ਭਾਰਤ | ਜਨਵਰੀ 13, 1965
ਕੌਮੀਅਤ | ਭਾਰਤੀ |
ਸਿਆਸੀ ਪਾਰਟੀ | ਆਮ ਆਦਮੀ ਪਾਰਟੀ |
ਰਿਹਾਇਸ਼ | ਪਿੰਡ ਰਾਮਗੜ੍ਹ, ਤਹਿ. ਭੁਲੱਥ, ਜ਼ਿਲ੍ਹਾ ਕਪੂਰਥਲਾ |
ਅਲਮਾ ਮਾਤਰ |
ਸੁਖਪਾਲ ਸਿੰਘ ਖਹਿਰਾ ਇੱਕ ਭਾਰਤੀ ਸਿਆਸਤਦਾਨ ਹੈ। ਉਹ ਆਮ ਆਦਮੀ ਪਾਰਟੀ ਦਾ ਨੇਤਾ ਹੈ। ਆਮ ਆਦਮੀ ਪਾਰਟੀ ਵਿੱਚ ਸ਼ਾਮਿਲ ਹੋਣ ਤੋਂ ਪਹਿਲਾਂ ਉਹ ਕਾਂਗਰਸ ਪਾਰਟੀ ਦਾ ਨੇਤਾ ਸੀ। ਉਹ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦਾ ਮੈਂਬਰ ਸੀ ਅਤੇ ਭੁਲੱਥ, ਜ਼ਿਲ੍ਹਾ ਕਪੂਰਥਲਾ ਤੋਂ ਪੰਜਾਬ ਵਿਧਾਨ ਸਭਾ ਦਾ ਵੀ ਮੈਂਬਰ ਰਿਹਾ।
ਜੀਵਨ[ਸੋਧੋ]
ਸੁਖਪਾਲ ਖਹਿਰਾ ਅਕਾਲੀ ਲੀਡਰ ਅਤੇ ਸਿੱਖਿਆ ਮੰਤਰੀ ਰਹਿ ਚੁੱਕੇ ਸੁਖਜਿੰਦਰ ਸਿੰਘ ਖਹਿਰਾ ਦਾ ਬੇਟਾ ਹੈ।[1][2] ਉਸਨੇ ਆਪਣੀ ਮੁਢਲੀ ਪੜ੍ਹਾਈ ਬਿਸ਼ਪ ਕਾਟਨ ਸਕੂਲ ਸ਼ਿਮਲਾ ਤੋਂ ਅਤੇ ਗ੍ਰੈਜੂਏਸ਼ਨ ਡੀਏਵੀ ਕਾਲਜ ਤੋਂ ਹਾਸਿਲ ਕੀਤੀ।