ਸੁਤੰਤਰਤਾ ਦਿਵਸ (ਦੱਖਣੀ ਅਫਰੀਕਾ)

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਸੁਤੰਤਰਤਾ ਦਿਵਸ
Mandela voting in 1994.jpg
ਨੈਲਸਨ ਮੰਡੇਲਾ 1994 ਵਿੱਚ ਵੋਟ ਪਾਉਂਦੇ ਹੋਏ
ਮਨਾਉਣ ਦਾ ਸਥਾਨਦੱਖਣੀ ਅਫਰੀਕਾ ਗਣਰਾਜ
ਕਿਸਮਰਾਸ਼ਟਰੀ
ਜਸ਼ਨਰਾਸ਼ਟਰਪਤੀ ਭਾਸ਼ਣ
ਤਾਰੀਖ਼27 April
ਸਮਾਂ1 ਦਿਨਾ
ਪਹਿਲੀ ਵਾਰ27 ਅਪਰੈਲ 1995
ਹੋਰ ਸੰਬੰਧਿਤਦੱਖਣੀ ਅਫ਼ਰੀਕੀ ਆਮ ਚੋਣਾਂ, 1994

ਸੁਤੰਤਰ ਦਿਵਸ ਦੱਖਣੀ ਅਫਰੀਕਾ ਵਿੱਚ ਇੱਕ ਰਾਸ਼ਟਰੀ ਛੁੱਟੀ ਹੈ। ਇਹ 27 ਅਪਰੈਲ ਨੂੰ ਮੰਨਿਆ ਜਾਂਦਾ ਹੈ। 27 ਅਪਰੈਲ 1994 ਨੂੰ ਦੱਖਣੀ ਅਫਰੀਕਾ ਰੰਗਭੇਦ ਨੀਤੀ ਤੋਂ ਅਜ਼ਾਦੀ ਪ੍ਰਾਪਤ ਕੀਤੀ ਅਤੇ ਦੱਖਣੀ ਅਫਰੀਕਾ ਦੇ ਪਹਿਲਾ ਲੋਕਤੰਤਰਿਕ ਚੁਣਾਓ ਹੋਏ। 18 ਕਿਸੇ ਵੀ ਨਸਲ ਸਮੂਹ ਤੋਂ, ਦੱਖਣੀ ਅਫ਼ਰੀਕਾ ਵਿੱਚ ਪੱਕੇ ਤੌਰ ਤੇ ਵਸਨੀਕ ਵਿਦੇਸ਼ੀ ਨਾਗਰਿਕਾਂ ਸਮੇਤ ਸਭ ਨੂੰ ਵੋਟ ਪਾਉਣ ਦੀ ਇਜਾਜ਼ਤ ਦਿੱਤੀ ਗਈ ਸੀ।[1] ਪਹਿਲਾਂ, ਨਸਲੀ ਵਿਤਕਰੇ ਦੇ ਸ਼ਾਸਨ ਦੇ ਤਹਿਤ ਆਮ ਤੌਰ ਤੇ ਗ਼ੈਰ-ਗੋਰਿਆਂ ਦੇ ਸਿਰਫ ਵੋਟ ਅਧਿਕਾਰ ਸੀਮਤ ਸਨ ਜਦੋਂ ਕਿ ਆਦਿਵਾਸੀ ਕਾਲੇ ਦੱਖਣੀ ਅਫ਼ਰੀਕੀਆ ਦੇ ਕੋਲ ਕੋਈ ਵੋਟਿੰਗ ਅਧਿਕਾਰ ਨਹੀਂ ਸਨ।

ਹਵਾਲੇ[ਸੋਧੋ]

  1. "South Africa: Voters registration". South Africa: Voters registration. Electoral Institute for Sustainable Democracy in Africa. Archived from the original on 4 July 2015. Retrieved 27 April 2015.