ਸੁਥੇਪ ਥਾਗਸੁਬੇਨ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਇਸ ਉੱਤੇ ਜਾਓ: ਨੇਵੀਗੇਸ਼ਨ, ਖੋਜ
ਸੁਥੇਪ ਥਾਗਸੁਬੇਨ
สุเทพ เทือกสุบรรณ

ਆਰਡਰ ਆਫ਼ ਦ ਵ੍ਹਾਈਟ ਐਲੀਫੈਂਟ, ਆਰਡਰ ਆਫ਼ ਦ ਕਰਾਊਨ ਆਫ਼ ਥਾਈਲੈਂਡ
Suthep royal.jpg
ਥਾਈਲੈਂਡ ਦਾ ਡਿਪਟੀ ਪ੍ਰਧਾਨਮੰਤਰੀ (ਸੁਰੱਖਿਆ ਮਾਮਲੇ)
ਦਫ਼ਤਰ ਵਿੱਚ
20 ਦਸੰਬਰ 2008 – 9 ਅਗਸਤ 2011
ਪ੍ਰਾਈਮ ਮਿਨਿਸਟਰ ਅਭਿਸੀਤ ਵੇੱਜਾਜੀਵਾ
ਨਿੱਜੀ ਜਾਣਕਾਰੀ
ਜਨਮ 7 ਜੁਲਾਈ 1949(1949-07-07) (ਉਮਰ 64)
ਸੂਰਤ ਥਾਨੀ ਸੂਬਾ, ਥਾਈਲੈਂਡ
ਕੌਮੀਅਤ ਥਾਈ
ਸਿਆਸੀ ਪਾਰਟੀ ਡੈਮੋਕਰੈਟ ਪਾਰਟੀ
ਘਰੇਲੂ ਸਾਥੀ ਸਰੀਸਾਕੁਲ ਪ੍ਰੋਮਫਾਨ[1]
ਅਲਮਾ ਮਾਤਰ ਚਿਆਂਗ ਮਾਈ ਯੂਨੀਵਰਸਿਟੀ,
ਮਿਡਲ ਟੇਨੈੱਸੀ ਸਟੇਟ ਯੂਨੀਵਰਸਿਟੀ
ਕਿੱਤਾ ਸਿਆਸਤਦਾਨ

ਸੁਥੇਪ ਥਾਗਸੁਬੇਨ (ਥਾਈ: สุเทพ เทือกสุบรรณ; rtgsSuthep Thueaksuban, [sù.tʰêːp tʰɯ̂ːak.sù.ban]) (ਜਨਮ 7 ਜੁਲਾਈ 1949) ਇੱਕ ਥਾਈ ਰਾਜਨੀਤੱਗ, ਅਤੇ ਥਾਈਲੈਂਡ ਦੇ ਸੂਰਤ ਥਾਨੀ ਸੂਬੇ ਤੋਂ ਥਾਈ ਸੰਸਦ ਦਾ ਨੁਮਾਇੰਦਾ ਹੈ। 2011 ਤੱਕ, ਉਹ ਡੈਮੋਕਰੈਟ ਪਾਰਟੀ ਦਾ ਜਨਰਲ ਸਕੱਤਰ ਅਤੇ ਅਭਿਸੀਤ ਵੇੱਜਾਜੀਵਾ ਦਾ ਡਿਪਟੀ ਪ੍ਰਧਾਨਮੰਤਰੀ ਸੀ।

ਹਵਾਲੇ[ਸੋਧੋ]

  1. Sinlapalawan, Budsarakham (15 March 2009). "Fast-tracked to fame". The Nation (Thailand).