ਸੁਨੀਤਾ ਗਜਮੇਰ
ਦਿੱਖ
ਸੁਨੀਤਾ ਗਜਮੇਰ | |
|---|---|
| ਸਿੱਕਮ ਵਿਧਾਨ ਸਭਾ ਮੈਂਬਰ | |
| ਦਫ਼ਤਰ ਵਿੱਚ ਮਈ 2019 – ਮਈ 2024 | |
| ਤੋਂ ਪਹਿਲਾਂ | ਅਰਜੁਨ ਕੁਮਾਰ ਘਾਤਨੀ |
| ਤੋਂ ਬਾਅਦ | ਮਦਨ ਸਿੰਚਰੀ |
| ਹਲਕਾ | Salghari-Zoom |
| ਨਿੱਜੀ ਜਾਣਕਾਰੀ | |
| ਸਿਆਸੀ ਪਾਰਟੀ | ਸਿੱਕਮ ਕ੍ਰਾਂਤੀਕਾਰੀ ਮੋਰਚਾ |
| ਰਿਹਾਇਸ਼ | ਜੋਰੇਥੰਗ, ਦੱਖਣੀ ਸਿੱਕਮ |
ਸੁਨੀਤਾ ਗਜਮੇਰ ਇੱਕ ਭਾਰਤੀ ਸਿਆਸਤਦਾਨ ਹੈ। ਉਹ 2019 ਦੀਆਂ ਸਿੱਕਮ ਵਿਧਾਨ ਸਭਾ ਚੋਣਾਂ ਵਿੱਚ ਸਿੱਕਮ ਕ੍ਰਾਂਤੀਕਾਰੀ ਮੋਰਚਾ ਦੀ ਮੈਂਬਰ ਵਜੋਂ ਜ਼ੂਮ ਸਲਘਾਰੀ ਤੋਂ ਸਿੱਕਮ ਵਿਧਾਨ ਸਭਾ ਲਈ ਚੁਣੀ ਗਈ ਸੀ।[1]
ਹਵਾਲੇ
[ਸੋਧੋ]- ↑ "Sikkim Assembly election results 2019: Full list of winners". Zee News. 24 May 2019. Retrieved 30 August 2019.