ਸੁਨੀਲ ਦੁੱਤੀ
ਦਿੱਖ
ਸੁਨੀਲ ਦੁੱਤੀ | |
|---|---|
| ਵਿਧਾਇਕ, ਪੰਜਾਬ | |
| ਦਫ਼ਤਰ ਵਿੱਚ 2017-2022 | |
| ਹਲਕਾ | ਅੰਮ੍ਰਿਤਸਰ (ਉੱਤਰੀ) ਵਿਧਾਨ ਸਭਾ ਹਲਕਾ |
| ਨਿੱਜੀ ਜਾਣਕਾਰੀ | |
| ਜਨਮ | 1960-07-04 ਅੰਮ੍ਰਿਤਸਰ |
| ਸਿਆਸੀ ਪਾਰਟੀ | ਭਾਰਤੀ ਰਾਸ਼ਟਰੀ ਕਾਂਗਰਸ |
| ਜੀਵਨ ਸਾਥੀ | ਰਾਧਿਕਾ ਦੁੱਤਾ |
| ਬੱਚੇ | 1 ਮੁੰਡਾ, 1 ਕੁੜੀ |
| ਮਾਪੇ |
|
| ਰਿਹਾਇਸ਼ | ਜੀ.ਟੀ. ਰੋਡ ਛੇਹਰਟਾ, ਅੰਮ੍ਰਿਤਸਰ, ਖੰਡਵਾਲਾ |
| ਪੇਸ਼ਾ | ਬਿਜ਼ਨਸ |
ਸੁਨੀਲ ਦੁੱਤੀ ਇੱਕ ਭਾਰਤੀ ਸਿਆਸਤਦਾਨ ਅਤੇ ਇੰਡੀਅਨ ਨੈਸ਼ਨਲ ਕਾਂਗਰਸ ਦੇ ਮੈਂਬਰ ਹਨ। ਉਹ ਪੰਜਾਬ ਵਿਧਾਨ ਸਭਾ ਦਾ ਮੈਂਬਰ (ਐਮਐਲਏ) ਰਹੇ ਹਨ ਅਤੇ ਅੰਮ੍ਰਿਤਸਰ (ਉੱਤਰੀ) ਵਿਧਾਨ ਸਭਾ ਹਲਕਾ ਦੀ ਨੁਮਾਇੰਦਗੀ ਕੀਤੀ।[1]