ਸੁਨੇ ਲੂਸ
ਦਿੱਖ
ਸੁਨੇ ਐਲਬੀ ਲੂਸ (ਜਨਮ 5 ਜਨਵਰੀ 1996) ਇੱਕ ਦੱਖਣੀ ਅਫ਼ਰੀਕਾ ਦੀ ਪੇਸ਼ੇਵਰ ਕ੍ਰਿਕਟਰ ਹੈ। ਉਹ ਇੱਕ ਲੈਗ ਸਪਿਨ ਗੇਂਦਬਾਜ਼ੀ ਆਲ-ਰਾਉਂਡਰ ਵਜੋਂ ਰਾਸ਼ਟਰੀ ਕ੍ਰਿਕਟ ਟੀਮ ਲਈ ਖੇਡਦੀ ਹੈ।[1]
ਸ਼ੁਰੂਆਤੀ ਜੀਵਨ ਅਤੇ ਸਿਖਿਆ
[ਸੋਧੋ]ਲੂਸ ਦਾ ਜਨਮ ਅਤੇ ਪਾਲਣ ਪਰੇਟੋਰੀਆ ਵਿੱਚ ਹੋਇਆ।[1] ਜਦੋਂ ਉਹ ਛੋਟੀ ਸੀ, ਉਹ ਦਾ ਪਿਓ ਨੇ ਉਹ ਨੂੰ ਕ੍ਰਿਕਟ ਖੇਡਣ ਲਈ ਉਤਸ਼ਾਹਿਤ ਕੀਤਾ।[2] ਉਹ ਕਹਿੰਦੀ ਕਿ "ਮੇਰਾ ਪਿਓ ਇਕ ਮਿੰਨੀ ਕ੍ਰਿਕਟ ਕੋਚ ਸੀ - ਮੈਂ ਹੋਣ ਵੀ ਉਹਨਾ ਦੀ ਲਾਡਲੀ ਧੀ ਆ।"[3] ਜਦੋਂ ਉਹ 4 ਸਾਲ ਦੀ ਸੀ, ਉਹ ਅਪਣੇ ਪਿਓ ਅਤੇ ਵੱਡਾ ਭਰਾ ਦੇ ਨਾਲ ਮਿੰਨੀ ਕ੍ਰਿਕਟ ਖੇਡਣਾ ਸ਼ੁਹੂ ਕੀਤਾ।[3]
ਹਵਾਲੇ
[ਸੋਧੋ]- ↑ 1.0 1.1 "Suné Luus". ESPNcricinfo. ESPN Inc. Retrieved 27 May 2022.
- ↑ Head, Tom (2018-11-10). "Sune Luus: Six things to know about the Proteas' spin sensation". The South African (in ਅੰਗਰੇਜ਼ੀ). Retrieved 2023-04-08.
- ↑ 3.0 3.1 "Sune Luus: part-time student, full-time South Africa womens cricket star | eNCA". www.enca.com (in ਅੰਗਰੇਜ਼ੀ). Archived from the original on 2023-04-04. Retrieved 2023-04-08.