ਸੁਨੰਦਾ ਸ਼ਰਮਾਂ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search

ਸੁਨੰਦਾ ਸ਼ਰਮਾਬਹੁਤ ਹੀ ਘੱਟ ਸਮੇ ਵਿੱਚ ਨਾਮ ਕਮਾਉਣ ਵਾਲੀ ਮਸ਼ਹੂਰ ਪੰਜਾਬੀ ਗਾਇਕਾ ਹੈ। ਗਾਇਕੀ ਦੇ ਨਾਲ ਨਾਲ ਇਹ ਮਾਡਲਿੰਗ ਦੇ ਖੇਤਰ ਵਿੱਚ ਕੰਮ ਕਰ ਰਹੀ ਹੈ। ਸੁਨੰਦਾ ਦਾ ਜਨਮ 30 ਜਨਵਰੀ 1992 ਨੂੰ ਗੁਰਦਾਸਪੁਰ ਦੇ ਪਿੰਡ ਫਤਿਹਗੜ੍ਹ ਚੂਹੜੀਆਂ ਵਿੱਚ ਹੋਇਆ।

ਕੈਰੀਅਰ[ਸੋਧੋ]

ਸੁਨੰਦਾ ਨੇ ਆਪਣਾ ਕੈਰੀਅਰ ਯੂਟਿਊਬ ਤੇ ਇੱਕ ਵੀਡੀਓ ਰਾਹੀਂ ਸ਼ੁਰੂ ਕੀਤਾ।[1] ਇਸ ਤੇ ਕੁਝ ਪ੍ਰਸਿੱਧੀ ਹਾਸਿਲ ਕਰਨ ਤੋਂ ਬਾਅਦ ਇਸ ਨੇ ਆਪਣਾ ਗੀਤ "ਬਿੱਲੀ ਅੱਖ" ਰਿਲੀਜ ਕੀਤਾ।[2] ਇਸ ਤੋਂ ਬਾਅਦ ਆਪਣੇ ਫਿਲਮੀ ਕੈਰੀਅਰ ਦੀ ਸ਼ੁਰੂਆਤ ਫਿਲਮ ਸੱਜਣ ਸਿੰਘ ਰੰਗਰੂਟ ਵਿੱਚ ਦਿਲਜੀਤ ਦੁਸਾਂਝ ਅਤੇ ਯੋਗਰਾਜ ਸਿੰਘ ਨਾਲ ਕੰਮ ਕਰਕੇ ਕੀਤੀ।

ਗੀਤ[ਸੋਧੋ]


ਹਵਾਲੇ[ਸੋਧੋ]

  1. "Punjabi celebrities who rose to fame via YouTube". m.timesofindia.com. Retrieved 2018-07-15. 
  2. "Sunanda Sharma". Gaana.com. Retrieved 2018-02-27. 
  3. "बुलेट चलानी आती है, पटाखे नहीं" (in ਹਿੰਦੀ). Retrieved 2018-03-15. 
  4. "Jaani Tera Naa (New Punjabi Song) by Sunanda Sharma | Official Video". Chandigarh Metro (in ਅੰਗਰੇਜ਼ੀ). 13 September 2017. Retrieved 2018-02-27. 
  5. "Koke by Sunanda Sharma (New Punjabi Song 2017) | Official Video Out". Chandigarh Metro (in ਅੰਗਰੇਜ਼ੀ). 14 November 2017. Retrieved 2018-02-27. 
  6. "'Tere Naal Nachna': Sunanda Sharma makes her Bollywood singing debut in 'Nawabzaade' - Times of India". The Times of India. Retrieved 2018-07-15. 
  7. "Nawabzaade song 'Tere Naal Nachna' shows Athiya Shetty grooving to Badshah's tunes- Entertainment News, Firstpost". Firstpost (in ਅੰਗਰੇਜ਼ੀ). Retrieved 2018-07-15. 
  8. "Nawabzaade: Athiya Shetty Grooves To The Tunes Of Badshah's Tere Naal Nachna". NDTV.com. Retrieved 2018-07-15. 
  9. "Luka Chuppi Song Poster Lagwa Do Kartik Aaryan Kriti Sanon Recreate Akshay Kumar Song Video". Indian Express. Retrieved 2019-01-30.