ਸੁਬਕਤਗੀਨ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਸੁਬਕਤਗੀਨ
سبکتگین
ਗਜ਼ਨੀ ਦਾ ਅਮੀਰ
ਸ਼ਾਸਨ ਕਾਲ 20 ਅਪਰੈਲ 977 – 5 ਅਗਸਤ 997
ਪੂਰਵ-ਅਧਿਕਾਰੀ Böritigin
ਵਾਰਸ ਇਸਮਾਈਲ
ਜੀਵਨ-ਸਾਥੀ ਅਲਪਤਗੀਨ ਦੀ ਪੁੱਤਰੀ
ਔਲਾਦ ਇਸਮਾਈਲ
Mahmud
Abu'l-Muzaffar Nasr
Yusuf
Hurra-yi Kalji
ਪੂਰਾ ਨਾਂ
ਲਕਬ: ਨਾਸਿਰ ਉਦ-ਦੀਨ ਓ ਉਦ-ਦਾਵਲਾ
ਕੁਨੀਆ: ਅਬੂ ਮਨਸੂਰ
ਦਿੱਤਾ ਨਾਮ: ਸੁਬਕਤਗੀਨ
ਘਰਾਣਾ ਸੁਬਕਤਗੀਨ ਦਾ ਘਰ
ਪਿਤਾ Qara Bajkam[1]
ਜਨਮ ਅੰ. 942
ਬਰਸਖਾਂ (ਅਜੋਕਾ ਕਿਰਗਿਸਤਾਨ)
ਮੌਤ 5 ਅਗਸਤ 997 (ਉਮਰ 55)
ਬਲਖ਼, ਗ੍ਰੇਟਰ ਖੋਰਾਸਨ, ਹੁਣ ਬਲਖ਼ ਪ੍ਰਾਂਤ, ਅਫਗਾਨਿਸਤਾਨ
ਧਰਮ ਇਸਲਾਮ

ਸੁਬਕਤਗੀਨ سبکتگین ਗਜ਼ਨੀ ਦਾ ਬਾਦਸ਼ਾਹ, ਅਲਪਤਗੀਨ ਦਾ ਤੁਰਕੀ ਗੁਲਾਮ, ਜੋ ਉਸ ਦਾ ਜਰਨੈਲ ਅਤੇ ਜਾਨਸ਼ੀਨ ਹੋਇਆ। ਇਸ ਨੇ ਰਾਜਾ ਜੈਪਾਲ ਦੇ ਵਿਰੁੱਧ ਪੰਜਾਬ ਉਤੇ ਚੜ੍ਹਾਈ ਕੀਤੀ। ਹਿੰਦ ਦੇ ਬਹੁਤ ਸਾਰੇ ਹਿੰਦੂ ਰਾਜਿਆਂ ਨੇ ਏਕਾ ਕਰਕੇ ਟਾਕਰਾ ਕੀਤਾ, ਪਰ ਅੰਤ ਹਾਰ ਖਾਧੀ। ਇਹ ਬਾਦਸ਼ਾਹ ਸੰਨ 977 ਵਿੱਚ ਤਖਤ 'ਤੇ ਬੈਠਾ ਅਤੇ ਸੰਨ 997 ਵਿੱਚ ਫ਼ੌਤ ਹੋ ਗਿਆ।

ਹਵਾਲੇ[ਸੋਧੋ]