ਸਮੱਗਰੀ 'ਤੇ ਜਾਓ

ਸੁਬਬੂਲ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ


ਸੁਬਬੂਲ ਇੱਕ ਰੁੱਖ ਹੈ ਜੋ ਘੱਟ ਪਾਣੀ ਅਤੇ ਦੇਖਭਾਲ ਦੇ ਬਾਵਜੂਦ ਤੇਜ਼ੀ ਨਾਲ ਵੱਧਦਾ ਹੈ। ਇਸ ਦਾ ਵਿਗਿਆਨਕ ਨਾਂ Leucaena leucocephala ਹੈ। ਇਹ ਸਾਰਾ ਸਾਲ ਹਰਾ ਰਹਿੰਦਾ ਹੈ। ਇੱਕ ਵਾਰ ਲਗਾਉਣ ਤੋਂ ਬਾਅਦ ਇਹ ਬਹੁਤ ਤੇਜ਼ੀ ਨਾਲ ਫੈਲਦਾ ਹੈ। ਇਹ ਬਾਲਣ ਅਤੇ ਬਾਇਓਮਾਸ ਵਜੋਂ ਵਰਤੋਂ ਲਈ ਬਹੁਤ ਉਪਯੋਗੀ ਪਾਇਆ ਗਿਆ ਹੈ। ਇਸ ਦੀ ਲੱਕੜ ਬਹੁਤ ਕਮਜ਼ੋਰ ਹੁੰਦੀ ਹੈ।