ਸਮੱਗਰੀ 'ਤੇ ਜਾਓ

ਸੁਰਜੀਤ ਕੁਮਾਰ ਜਿਆਣੀ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਸੁਰਜੀਤ ਕੁਮਾਰ ਜਿਆਣੀ
ਵਿਧਾਇਕ, ਪੰਜਾਬ
ਦਫ਼ਤਰ ਵਿੱਚ
1997 - 2002
ਤੋਂ ਪਹਿਲਾਂਮੋਹਿੰਦਰ ਕੁਮਾਰ
ਤੋਂ ਬਾਅਦਮੋਹਿੰਦਰ ਕੁਮਾਰ
ਹਲਕਾਫਾਜ਼ਿਲਕਾ
ਦਫ਼ਤਰ ਵਿੱਚ
2007 - 2017
ਤੋਂ ਪਹਿਲਾਂਮੋਹਿੰਦਰ ਕੁਮਾਰ
ਤੋਂ ਬਾਅਦਦਵਿੰਦਰ ਸਿੰਘ ਘੁਬਾਇਆ
ਨਿੱਜੀ ਜਾਣਕਾਰੀ
ਸਿਆਸੀ ਪਾਰਟੀਭਾਰਤੀ ਜਨਤਾ ਪਾਰਟੀ
ਬੱਚੇ2 ਮੁੰਡੇ
ਰਿਹਾਇਸ਼ਕਥੇੜਾ, ਫਾਜ਼ਿਲਕਾ, ਪੰਜਾਬ, ਭਾਰਤ

ਸੁਰਜੀਤ ਕੁਮਾਰ ਜਿਆਣੀ ਭਾਰਤੀ ਸਿਆਸਤਦਾਨ ਹਨ ਅਤੇ ਜਿਨ੍ਹਾਂ ਨੇ ਪੰਜਾਬ ਸਰਕਾਰ ਵਿੱਚ ਸਿਹਤ ਮੰਤਰੀ ਵਜੋਂ ਸੇਵਾ ਨਿਭਾਈ ਹੈ। ਉਨ੍ਹਾਂ ਨੇ ਜੰਗਲਾਤ ਅਤੇ ਜੰਗਲੀ ਜੀਵ ਅਤੇ ਕਿਰਤ ਮੰਤਰੀ ਵਜੋਂ ਵੀ ਸੇਵਾ ਨਿਭਾਈ ਹੈ। ਉਹ ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਮੈਂਬਰ ਹਨ।[1]

ਮੁੱਢਲਾ ਜੀਵਨ

[ਸੋਧੋ]

ਜਿਆਨੀ ਹਿੰਦੂ ਜਾਟ ਪਰਿਵਾਰ ਤੋਂ ਹੈ ਅਤੇ ਉਸਦੀ ਮਾਤ ਭਾਸ਼ਾ ਬਾਗੜੀ ਹੈ। ਉਨ੍ਹਾਂ ਦੇ ਦਾਦਾ ਜੀ ਬ੍ਰਿਟਿਸ਼ ਰਾਜ ਦੌਰਾਨ ਰਾਜਸਥਾਨ ਤੋਂ ਪਰਵਾਸ ਕਰਕੇ ਆਏ ਸਨ।

ਰਾਜਨੀਤਿਕ ਕਰੀਅਰ

[ਸੋਧੋ]

ਉਹ ਪਹਿਲੀ ਵਾਰ 1997 ਵਿੱਚ ਫਾਜ਼ਿਲਕਾ ਤੋਂ ਪੰਜਾਬ ਵਿਧਾਨ ਸਭਾ ਦੇ ਮੈਂਬਰ ਬਣੇ। 2007 ਅਤੇ 2012 ਵਿੱਚ ਉਹ ਫਾਜ਼ਿਲਕਾ ਤੋਂ ਦੁਬਾਰਾ ਚੁਣੇ ਗਏ।[2]

ਹਵਾਲੇ

[ਸੋਧੋ]