ਸਮੱਗਰੀ 'ਤੇ ਜਾਓ

ਸੁਰਾਖ਼ਾਂ ਵਾਲ਼ੀ ਟੇਪ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਪੰਜ(ਖੱਬਾ) ਅਤੇ ਅੱਠ (ਸੱਜਾ) ਸੁਰਾਖ਼ਾਂ ਵਾਲੇ ਪੇਪਰ ਟੇਪ

ਸੁਰਾਖ਼ਾਂ ਵਾਲ਼ੀ ਪੇਪਰ ਟੇਪ ਇੱਕ ਤਰਾਂ ਦਾ ਲੰਬਾ ਫੀਤਾ ਹੁੰਦੀ ਹੈ ਜਿਸ ਵਿੱਚ ਗੋਲ-ਗੋਲ ਸੁਰਾਖ਼ ਹੁੰਦੇ ਹਨ ਜਿਨ੍ਹਾਂ ਰਾਹੀ ਸੂਚਨਾਵਾਂ ਸੰਭਾਲੀਆਂ ਜਾਂਦੀਆਂ ਹਨ। ਪੇਪਰ ਟੇਪ ਨੂੰ 20 ਵੀਂ ਸਦੀ ਵਿੱਚ ਵੱਡੇ ਪੈਮਾਨੇ ਤੇ ਵਰਤਿਆ ਗਿਆ।