ਸੁਹਾੲੀ ਅਬਰੋ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search

ਸੁਹਾੲੀ ਅਬਰੋ ੲਿਕ ਪਾਕਿਸਤਾਨੀ ਨ੍ਰਤਕੀ ਅਤੇ ਅਦਾਕਾਰਾ ਹੈ। ੳੁਹ ਨਿ੍ਰਤ ਦੀ ਮਾਹਿਰ ਹੈ ਅਤੇ ਕਲਾਸਿਕ ਨਿ੍ਰਤ ਕਰਦੀ ਹੈ। ਸੁਹਾੲੀ ਨੇ ਕੲੀ ਟੈਲੀਵਿਜਨ ਡਰਾਮਿਅਾਂ, ਸੀਰੀਅਲਾਂ ਅਤੇ ਰੰਗਮੰਚ ਵਿਚ ਕੰਮ ਕੀਤਾ ਹੈ। ੳੁਸਨੇ 2013 ਵਿਚ ਪਹਿਲੇ ਹਮ ਅਵਾਰਡਸ ਵਿਚ ਨਵੀਂ ਸਨਸਨੀਖੇਜ਼ ਅਦਾਕਾਰਾ ਦਾ ਖਿਤਾਬ ਜਿੱਤਿਅਾ ਸੀ।[1]

ਫਿਲਮੋਗਰਾਫੀ[ਸੋਧੋ]

ਸਾਲ
ਡਰਾਮਾ/ਸੀਰੀਅਲ
ਰੋਲ ਚੈਨਲ
2006 ਗੁੱਡੀ ਗੁੱਡੀ
ਹਮ ਟੀਵੀ
2007 ਸ਼ਾਲੀ
ਸ਼ਾਲੀ
ਹਮ ਟੀਵੀ
2007 ਅਮਤੁਲ ਕੀ ਗਾਲੀ
ਮਾਰੀਅਾ ਵਸਤੀ

ਦੀ ਕੁੜੀ

ੲੇਅਾਰਯਾੲੀ ਡਿਜੀਟਲ
2008 ਭੋਪਾਲ ਵਾਲੀ ਬਿਲਕੀਸ
ਮੁੰਨੀ
ਹਮ ਟੀਵੀ
2009 ਮੇਰੀ ਬੇਟੀ
ਕਾਲੀ
ਹਮ ਟੀਵੀ
2011 ਸਾਂਝਾਂ ਸਾਂਝਾ
ਹਮ ਟੀਵੀ
2012 ਤੁਮ ਮੁਝ ਮੇਂ ਜਿੰਦਾ ਹੋ
ਨਿਮਰਾ ਬੁੱਚਾ
ਅੇਕਸਪਰੈਸ

ੲਿੰਟਰਟੇਮਨਮੈਂਟ

2012 ਜਸ਼ਨ ਕਾ ਦਿਨ ਹੈ
ੲਿੰਸ਼ਾ
ਅੇਕਸਪਰੈਸ

ੲਿੰਟਰਟੇਮਨਮੈਂਟ

2012 ਅਨਮਤਾ
ਅਨਮਤਾ
ਹਮ ਟੀਵੀ

2012 ਕਿਸ ਮੌਸਮ ਕੀ ਤਲਾਸ਼ ਹੈ
ਅਾਸ਼ੀ
ਹਮ ਟੀਵੀ
2013 ਮਨ ਕੇ ਮੋਤੀ
ਹਿਨਾ
Geo TV
2013 ਕਿਤਨੀ ਗਿਰਾਹੇਂ ਬਾਕੀ ਹੈਂ
ਕੋਮਲ
ਹਮ ਟੀਵੀ 
2013 ਜੰਨਤ ਕੀ ਜੰਨਤ
ਜਂਨਤ

ਰੰਗਮੰਚ[ਸੋਧੋ]

ਸਾਲ
ਨਾਟਕ ਦਾ ਨਾਂ ਨਾਟ-ਮੇਲੇ ਦਾ ਨਾਂ
2007 ਜੀਹਨੇ ਲਾਹੌਰ ਨਹੀਂ ਵੇਖਿਅਾ
ਰਵੀ ਪੀਰ ਪਰਫੌਰਮਿੰਗ

ਅਾਰਟਸ ਫੈਸਟੀਵਲ

2008 ਫੈਮਿਲੀ ਫੰਕਸ਼ਨ
ਫਰੋਬੈਲ ਅੈਜੁਕੇਸ਼ਨ ਸੈਂਟਰ

(ਪਾਕਿਸਤਾਨ ਅਾਰਟਸ ਕੌਂਸਿਲ ਸੈਂਟਰ)

2008 ੲੇ ਥਿੰਗ ਅਾਫ ਬਿੳੂਟੀ
ਫਰੋਬੈਲ ਅੈਜੁਕੇਸ਼ਨ ਸੈਂਟਰ

(ਪਾਕਿਸਤਾਨ ਅਾਰਟਸ ਕੌਂਸਿਲ ਸੈਂਟਰ)

2011 ਜੰਗ ਅਬ ਨਹੀਂ ਹੋਗੀ
ਤਹਿਰੀਕ-ੲੇ-ਨਿਸਵਾਨ
2011 ਖੋਸਰੌ-ੲੇ-ਨਸਲ-ੲੇ-ਨੌ
ਨਰਿਤਾਲ ਗਰੁੱਪ
2011 ੳੁੜਾਨ
ਦ ਸੈਕਿੰਡ ਫਲੋਰ (T2F), ਕਰਾਚੀ[2]
2012 ਕਾਫਕਾ
ਨੈਸ਼ਨਲ ਅਕੈਡਮੀ ਅਾਫ ਪਰਫੋਰਮਿੰਗ ਅਾਰਟਸ (ਨਾਪਾ) ਮੇਲਾ

ਹਵਾਲੇ[ਸੋਧੋ]

  1. "1st Hum Awards winners". Retrieved 15 March 2013. 
  2. "Evening of delightful dance".