ਸੁੱਖਾ ਸਿੰਘ ਵਾਲਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਸੁੱਖਾ ਸਿੰਘ ਵਾਲਾ
ਗੁਣਕ: 30°04′N 75°19′E / 30.07°N 75.31°E / 30.07; 75.31
ਦੇਸ਼  ਭਾਰਤ
ਉਚਾਈ 220
ਪਿਨ ਕੋਡ 151509 (ਡਾਕਖਾਨਾ: ਮੌੜ ਮੰਡੀ)

ਸੁੱਖਾ ਸਿੰਘ ਵਾਲਾ, ਪੰਜਾਬ ਵਿੱਚ ਬਠਿੰਡੇ ਜ਼ਿਲ੍ਹੇ ਦਾ ਇੱਕ ਪਿੰਡ ਹੈ। ਇਹ ਤਹਿਸੀਲ ਮੌੜ ਦੇ ਅਧੀਨ ਆਉਂਦਾ ਹੈ।[1][2]

ਪਿੱਛੇ ਜਿਹੇ ਤੋਂ ਨੌਜਵਾਨਾਂ ਵਲੋਂ ਪਿੰਡ ਦੀ ਦਿੱਖ ਨੂੰ ਬਦਲਣ ਲਈ ਉਪਰਾਲੇ ਕੀਤੇ ਜਾ ਰਹੇ ਹਨ। ਗਲੀਆਂ ਵਿਚ ਸਜਾਵਟੀ ਅਤੇ ਛਾਂਦਾਰ ਦਰਖਤ ਲਾਏ ਹਨ ਅਤੇ ਪਿੰਡ ਵਿਚ ਦਾਖਲ ਹੋਣ ਲਈ ਸਜਾਵਟੀ ਗੇਟ ਵੀ ਬਣਾਇਆ ਗਿਆ ਹੈ। ਛੱਪੜ ਨੂੰ ਸਾਫ ਕਰਕੇ ਉਸ ਦਾ ਪਾਣੀ ਬਦਲ ਕੇ ਚਾਰੇ ਪਾਸੇ ਕੰਧਾਂ ਕਰ ਕੇ ਉਸ ਵਿਚ ਇਕ ਕਿਸ਼ਤੀ ਛੱਡ ਦਿੱਤੀ, ਜਿਸ ਵਿਚ ਬੈਠ ਕੇ ਕੋਈ ਵੀ ਇਕ ਘੰਟਾ ਮੁਫਤ ਬੋਟਿੰਗ ਕਰ ਸਕਦਾ ਹੈ। ਛੱਪੜ ਵਿਚ ਮੱਛੀਆਂ ਵੀ ਛੱਡੀਆਂ ਗਈਆਂ ਹਨ।

ਹਵਾਲੇ[ਸੋਧੋ]

  1. "ਬਲਾਕ ਅਨੁਸਾਰ ਪਿੰਡਾਂ ਦੀ ਸੂਚੀ". ਪੰਜਾਬ ਰਾਜ ਪਲਾਨਿੰਗ ਬੋਰਡ. Retrieved 4 ਅਗਸਤ 2013.  Check date values in: |access-date= (help)
  2. Villages in Bathinda District, Punjab state