ਸੂਨ ਸਕੇਸਰ ਵਾਦੀ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਸੂਨ ਸਕੇਸਰ ਪੰਜਾਬ, ਪਾਕਿਸਤਾਨ ਦੇ ਉੱਤਰੀ ਭਾਗ ਵਿੱਚ ਇੱਕ ਖੂਬਸੂਰਤ ਥਾਂ ਹੈ।[1][2] ਇਹ ਪੰਜਾਬ ਦੇ ਅੰਗ ਪੋਠੋਹਾਰ ਦੇ ਲੂਣਾ ਪਰਬਤ ਧਾਰ ਵਿੱਚ ਇੱਕ ਨੀਵੀਂ ਤੇ ਹਰਿਆਲੀ ਥਾਂ ਹੈ। ਖਬਕੀ ਤੇ ਉਛਾਲੀ ਸੂਨ ਸਕੇਸਰ ਦੀਆਂ ਝੀਲਾਂ ਹਨ। ਸਕੇਸਰ ਏਸ ਥਾਂ ਦਾ ਤੇ ਪੂਰੇ ਲੂਣਾ ਪਰਬਤ ਧਾਰ ਦਾ ਸਭ ਤੋਂ ਉੱਚਾ ਪਹਾੜ ਹੈ।

ਹਵਾਲੇ[ਸੋਧੋ]

  1. Mohammad Sarwar Khan Awan,Wadi Soan Sakaser publisher Lok Virsa Islamabad Pakistan 2002, ISBN 969-503-285-0.
  2. http://beta.ajitjalandhar.com/news/20160506/4/1332421.cms#1332421