ਸੂਬੇਦਾਰ ਜੋਗਿੰਦਰ ਸਿੰਘ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਸੂਬੇਦਾਰ
ਜੋਗਿੰਦਰ ਸਿੰਘ
ਪਰਮਵੀਰ ਚੱਕਰ
Joginder SIngh PVC.jpg
ਜਨਮ (1921-09-26)26 ਸਤੰਬਰ 1921
ਮਾਹਲਾ ਕਲਾਂ, ਮੋਗਾ ਜ਼ਿਲ੍ਹਾ, ਪੰਜਾਬ, ਬਰਤਾਨਵੀ ਭਾਰਤ
ਮੌਤ 23 ਅਕਤੂਬਰ 1962(1962-10-23) (ਉਮਰ 41)
ਬਮ ਲਾ ਪਾਸ, ਨਾਰਥ-ਈਸਟ ਫ੍ਰੰਟੀਅਰ ਅਜੰਸੀ, ਭਾਰਤ
ਵਫ਼ਾਦਾਰੀ ਬਰਤਾਨਵੀ ਭਾਰਤ
ਭਾਰਤ
ਸੇਵਾ/ਬ੍ਰਾਂਚ ਬਰਤਾਨਵੀ ਭਾਰਤੀ ਫੌਜ
ਭਾਰਤੀ ਫੌਜ
ਸੇਵਾ ਦੇ ਸਾਲ 1936–1962
ਰੈਂਕ ਸੂਬੇਦਾਰ
ਸੇਵਾ ਨੰਬਰ JC-4547[1]
ਯੂਨਿਟ ਪਹਿਲੀ ਬਟਾਲੀਅਨ, ਸਿੱਖ ਰੈਜੀਮੈਂਟ
ਲੜਾਈਆਂ/ਜੰਗਾਂ ਦੂਜੀ ਸੰਸਾਰ ਜੰਗ
ਭਾਰਤ-ਪਾਕਿਸਤਾਨ ਯੁੱਧ (1947)
ਭਾਰਤ-ਚੀਨ ਜੰਗ
ਇਨਾਮ ਪਰਮਵੀਰ ਚੱਕਰ

ਸੂਬੇਦਰ ਜੋਗਿੰਦਰ ਸਿੰਘ (26 ਸਤੰਬਰ 1921 - 23 ਅਕਤੂਬਰ 1962) ਇੱਕ ਭਾਰਤੀ ਸੈਨਾ ਸਿਪਾਹੀ ਸੀ। ਜਿਸਨੂੰ ਸ਼ਹੀਦੀ ਉਪਰੰਤ ਭਾਰਤ ਦੇ ਸਭ ਤੋਂ ਉੱਚੇ ਫੌਜੀ ਬਹਾਦਰੀ ਪੁਰਸਕਾਰ ਪਰਮਵੀਰ ਚੱਕਰ ਨਾਲ ਸਨਮਾਨਿਤ ਕੀਤਾ ਗਿਅਾ ਸੀ। ਉਹ 1936 ਵਿੱਚ ਬਰਤਾਨਵੀ ਭਾਰਤੀ ਫੌਜ ਵਿੱਚ ਸ਼ਾਮਲ ਹੋੲੇ ਸਨ ਅਤੇ ੳੁਨ੍ਹਾਂ ਸਿੱਖ ਰੈਜੀਮੈਂਟ ਦੀ ਪਹਿਲੀ ਬਟਾਲੀਅਨ ਵਿੱਚ ਨੌਕਰੀ ਕੀਤੀ। 1962 ਦੀ ਭਾਰਤ-ਚੀਨ ਜੰਗ ਦੌਰਾਨ, ਉਨ੍ਹਾਂ ਨੇ ਨਾਰਥ-ਈਸਟ ਫ੍ਰੰਟੀਅਰ ਅਜੰਸੀ ਵਿੱਚ ਬਮ ਲਾ ਪਾਸ ਵਿੱਚ ਇੱਕ ਪਲਟਨ ਦੀ ਕਮਾਨ ਸੰਭਾਲੀ ਸੀ। ੳੁਨ੍ਹਾਂ ਨੇ ਬਹਾਦਰੀ ਨਾਲ ਦੁਸ਼ਮਣਾਂ ਦਾ ਸਾਹਮਣਾ ਕੀਤਾ ਅਤੇ ੳੁਦੋਂ ਤੱਕ ਡਟੇ ਰਹੇ, ਜਦੋਂ ਤੱਕ ਜ਼ਖਮੀ ਹੋ ਕੇ ਸ਼ਹੀਦ ਨਹੀ ਹੋ ਗੲੇ।

ਹਵਾਲੇ[ਸੋਧੋ]

  1. Chakravorty 1995, p. 58.