ਸੇਖੂ
ਦਿੱਖ
ਸੇਖੂ | |
|---|---|
| Interactive map of ਸੇਖੂ | |
| ਸਮਾਂ ਖੇਤਰ | ਯੂਟੀਸੀ+5:30 |
| ਵਾਹਨ ਰਜਿਸਟ੍ਰੇਸ਼ਨ | PB 03, PB 45 |
ਸੇਖੂ ਪੰਜਾਬ ਭਾਰਤ ਦੇ ਬਠਿੰਡੇ ਜ਼ਿਲ੍ਹੇ ਦੀ ਤਹਿਸੀਲ ਤਲਵੰਡੀ ਸਾਬੋ ਦਾ ਇੱਕ ਪਿੰਡ ਹੈ।[1][2]ਇਹ ਪਿੰਡ ਹਰਿਆਣਾ ਰਾਜ ਦੀ ਹੱਦ ਤੇ ਸਥਿਤ ਹੈ। ਇਸ ਦੇ ਆਲੇ ਦੁਆਲੇ ਦੇ ਪੰਜਾਬ ਰਾਜ ਵਿੱਚ ਪੈਂਦੇ ਪਿੰਡ ਸੁਖਲੱਧੀ, ਪੱਕਾ ਕਲਾਂ, ਫੱਲੜ, ਰਾਮਸਰਾ, ਬਾਘਾ, ਤਰਖਾਣਵਾਲਾ#ਮੁਖਪਾਲ ਸਿੰਘ ਢਿੱਲੋਂ ਆਦਿ ਹਨ। ਇਸ ਤੋਂ ਇਲਾਵਾ ਹਰਿਆਣਾ ਰਾਜ ਦੇ ਪਿੰਡ ਦੇਸੂਯੋਧਾ, ਫੁੱਲੋ ਮਿਹਰ ਸਿੰਘ ਵਾਲੀ, ਹੈਬੂਆਣਾ, ਚੱਠਾ, ਤਿੱਗੜੀ ਆਦਿ ਹਨ। ਇਹ ਪਿੰਡ ਹੁਣ, ਰਿਫਾਇਨਰੀ ਰੋਡ ਉੱਤੇ ਹੈ ਜੋ ਗੁਰੂ ਗੋਬਿੰਦ ਸਿੰਘ ਰਿਫਾਇਨਰੀ ਨੂੰ ਬਠਿੰਡਾ ਨਾਲ ਜੋੜਦਾ ਹੈ।
ਹਵਾਲੇ
[ਸੋਧੋ]- ↑ "Blockwise List of Villages". ਪੰਜਾਬ ਰਾਜ ਪਲਾਨਿੰਗ ਬੋਰਡ. Retrieved 4 ਅਗਸਤ 2013.
- ↑ Villages in Bathinda District, Punjab state
| ਇਹ ਲੇਖ ਅਧਾਰ ਹੈ। ਤੁਸੀਂ ਇਸਨੂੰ ਵਧਾਕੇ ਵਿਕੀਪੀਡੀਆ ਦੀ ਮੱਦਦ ਕਰ ਸਕਦੇ ਹੋ। |