ਸੇਰਗੇਈ ਬੋਂਦਾਰਚੁਕ
ਦਿੱਖ
ਸੇਰਗੇਈ ਬੋਂਦਾਰਚੁਕ | |
|---|---|
| ਜਨਮ | ਸੇਰਗੇਈ ਫਿਓਦਰੋਵਿਚ ਬੋਂਦਾਰਚੁਕ 25 ਸਤੰਬਰ 1920 |
| ਮੌਤ | 20 ਅਕਤੂਬਰ 1994 (ਉਮਰ 74) |
| ਸਰਗਰਮੀ ਦੇ ਸਾਲ | 1948–1992 |
| ਜੀਵਨ ਸਾਥੀ | ਇੰਨਾ ਮਾਕਾਰੋਵਾ (1949–1956) ਇਰੀਨਾ ਸਕੋਬਤਸੇਵਾ (1959–1994) |
| ਬੱਚੇ | ਨਤਾਲੀਆ ਬੋਂਦਾਰਚੁਕ (ਜ. 1950) ਯੇਲੇਨਾ ਬੋਂਦਾਰਚੁਕ (1962–2009) ਫ਼ਿਓਦਰ ਬੋਂਦਾਰਚੁਕ (ਜ. 1964) |
ਸੇਰਗੇਈ ਫਿਓਦਰੋਵਿਚ ਬੋਂਦਾਰਚੁਕ (ਰੂਸੀ ਉਚਾਰਨ: [sʲɪrˈɡʲej ˈfʲodʌrəvʲitʂ bəndʌrˈtʂuk]; ਰੂਸੀ: Серге́й Фё́дорович Бондарчу́к; ਯੂਕਰੇਨੀ: Сергі́й Фе́дорович Бондарчу́к, Serhiy Fedorovych Bondarchuk; 25 ਸਤੰਬਰ 1920 – 20 ਅਕਤੂਬਰ 1994) ਇੱਕ ਸੋਵੀਅਤ ਫਿਲਮ ਨਿਰਦੇਸ਼ਕ, ਪਟਕਥਾਲੇਖਕ, ਅਤੇ ਅਭਿਨੇਤਾ ਸੀ।