ਸਮੱਗਰੀ 'ਤੇ ਜਾਓ

ਸੈਂਕੀ ਟੈਂਕ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਸੈਂਕੀ ਟੈਂਕ
ਸੈਂਕੀ ਟੈਂਕ ਦਾ ਦ੍ਰਿਸ਼
ਸਥਿਤੀਬੰਗਲੌਰ ਜ਼ਿਲ੍ਹਾ, ਕਰਨਾਟਕ
ਗੁਣਕ13°01′N 77°34′E / 13.01°N 77.57°E / 13.01; 77.57
ਮੂਲ ਨਾਮLua error in package.lua at line 80: module 'Module:Lang/data/iana scripts' not found.
Primary inflowsਬਾਰਿਸ਼
Catchment area1.254 km (0.8 mi)
Basin countriesਭਾਰਤ
Surface area15 ha (37.1 acres)
ਵੱਧ ਤੋਂ ਵੱਧ ਡੂੰਘਾਈ9.26 m (30.4 ft)
Shore length11.7 km (1.1 mi)
Surface elevation929.8 m (3,050.5 ft)
Islands1
Settlementsਬੰਗਲੋਰ
1 Shore length is not a well-defined measure.

ਸੈਂਕੀ ਤਲਾਬ ( ਕੰਨੜ :ಸ್ಯಾಂಕಿ ಕೆರೆ), ਇਨਸਾਨਾਂ ਵੱਲੋਂ ਬਣਾਈ ਗਈ ਇੱਕ ਝੀਲ ਜਾਂ ਤਲਾਬ, ਜੋ ਕਿ ਬੰਗਲੌਰ ਦੇ ਪੱਛਮੀ ਹਿੱਸੇ ਵਿੱਚ ਮੱਲੇਸ਼ਵਰਮ, ਵਯਾਲੀਕਾਵਲ ਅਤੇ ਸਦਾਸ਼ਿਵਨਗਰ ਦੇ ਆਸੇ ਪਾਸੇ ਪੈਂਦੀ ਹੈ। [1] ਝੀਲ ਲਗਭਗ 38 ਏਕੜ ਦੇ ਖੇਤਰ ਨੂੰ ਕਵਰ ਕਰਦੀ ਹੈ ।ਪੂਰਾ ਭਰ ਜਾਉਣ 'ਤੇ , ਟੈਂਕ ਦੀ ਚੌੜਾਈ 800 m (2,624.7 ft) ਹੈ । [2]

ਇਤਿਹਾਸ

[ਸੋਧੋ]

ਸੈਂਕੀਜਲ ਭੰਡਾਰ 1882 ਵਿੱਚ ਬਣਵਾਇਆ ਗਿਆ ਸੀ। ਇਹ ਮਿਲਰ ਦੇ ਟੈਂਕ ਅਤੇ ਧਰਮਬੁਧੀ ਟੈਂਕ ਨਾਲ ਜੁੜਿਆ ਹੋਇਆ ਸੀ ਅਤੇ ਇਸਨੂੰ ਪਾਣੀ ਦੀ ਕਮੀ ਦੇ ਵੇਲੇ ਵਰਤਣ ਲਈ ਬਣਵਾਇਆ ਗਿਆ ਸੀ, ਜਿਸਨੂੰ ਕਿ 1876-78 ਦੇ ਮਹਾਨ ਕਾਲ ਵਿੱਚ ਅਨੁਭਵ ਕੀਤਾ ਗਿਆ ਸੀ। ਪਾਣੀ ਦੀ ਗੁਣਵੱਤਾ ਬਹੁਤ ਵਧੀਆ ਨਹੀਂ ਸੀ ਅਤੇ ਜਦੋਂ ਮਦਰਾਸ ਦੇ ਗਵਰਨਰ ਨੇ ਜੁਲਾਈ 1888 ਨੂੰ ਬੰਗਲੌਰ ਦਾ ਦੌਰਾ ਕੀਤਾ। ਇੱਕ ਸਥਾਨਕ ਬੁੱਧੀਮਾਨ ਨੇ ਟਿੱਪਣੀ ਕੀਤੀ, "ਬੰਗਲੌਰ ਵਿੱਚ ਜਿਨ੍ਹਾਂ ਆਦਮੀਆਂ ਨੂੰ ਆਪਣੇ ਘੋੜਿਆਂ ਤੋਂ ਸੁੱਟ ਦਿੱਤਾ ਜਾਂਦਾ ਹੈ ਅਤੇ ਮੌਕੇ 'ਤੇ ਹੀ ਮਾਰ ਦਿੱਤਾ ਜਾਂਦਾ ਹੈ, ਡਾਕਟਰਾਂ ਵੱਲੋਂ ਉਨ੍ਹਾਂ ਦੀ ਮੌਤ ਖਰਾਬ ਪਾਣੀ ਪੀਣ ਨਾਲ ਨਹੀਂ ਹੋਣ ਦਿੱਤੀ ਜਾਂਦੀ ਹੈ"। [3] ਇਸਦੇ ਨਾਲ ਜੁੜਿਆ ਇਤਿਹਾਸ ਬੋਹੋਤ ਰੋਚਕ ਹੈ।

ਬਹਾਲੀ ਦੀਆਂ ਕਾਰਵਾਈਆਂ

[ਸੋਧੋ]
ਤਸਵੀਰ:Sankey tank after renowation.jpg
ਸੈਂਕੀ ਟੈਂਕ ਨੂੰ 2000 ਦੇ ਸ਼ੁਰੂ ਵਿੱਚ ਇੱਕ ਪਾਰਕ ਵਿੱਚ ਵਿਕਸਤ ਕੀਤਾ ਗਿਆ ਸੀ
ਸੈਂਕੀਟੈਂਕ ਦਾ ਇੱਕ ਤਾਜ਼ਾ ਦ੍ਰਿਸ਼ ਇੱਕ ਪਾਰਕ ਵਿੱਚ ਵਿਕਸਤ ਹੋਇਆ ਹੈ
  • ਕਬਜ਼ੇ ਹਟਾਏ ਜਾ ਰਹੇ ਹਨ
  • ਜ਼ਹਿਰੀਲੇ ਤੱਤਾਂ ਅਤੇ ਕੀਟਾਣੂਆਂ ਨੂੰ ਜਜ਼ਬ ਕਰਨ ਲਈ ਅਲਮ ਸ਼ੁੱਧੀਕਰਨ ਦਾ ਇਲਾਜ
  • ਉੱਤਰ ਵੱਲ ਨਰਸਰੀ
  • ਪੱਕੇ ਰਸਤੇ
  • ਲੈਂਡਸਕੇਪਡ ਪਾਰਕ
  • ਗਣੇਸ਼ ਚਤੁਰਥੀ ਤਿਉਹਾਰ ਦੌਰਾਨ ਮੂਰਤੀ ਵਿਸਰਜਨ ਲਈ ਵਿਸ਼ੇਸ਼ ਸਰੋਵਰ
  • ਸਵੀਮਿੰਗ ਪੂਲ ਦੀ ਬਹਾਲੀ

ਇਹ ਵੀ ਵੇਖੋ

[ਸੋਧੋ]

ਹਵਾਲੇ

[ਸੋਧੋ]

ਹੋਰ ਪੜ੍ਹਨਾ

[ਸੋਧੋ]
  • Ramachandra, T. V.; Asulabha, K. S.; Sincy, V.; Vinay, S.; Bhat, Sudarshan P.; Aithal, Bharath H. (June 2015), Sankey Lake, ENVIS Technical Report 74, Centre for Ecological Sciences, Indian Institute of Science, Bangalore
  1. "Sankey Tank, Bangalore". Archived from the original on 2020-08-12. Retrieved 2023-05-08.
  2. "BMP, BWSSB team up to save lakes". The Hindu. 25 April 2002. Archived from the original on 4 May 2003.
  3. Hasan, M Fazlul (1970) Bangalore through the centuries. Historical Publications. pp. 185-186