ਸੈਂਜ਼ੋ ਮੇਈਵਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਸੇਂਜ਼ੋ ਮੇਈਵਾ
ਨਿਜੀ ਜਾਣਕਾਰੀ
ਪੂਰਾ ਨਾਮ ਸੇਂਜ਼ੋ ਰਾਬਰਟ ਮੇਈਵਾ
ਜਨਮ ਤਾਰੀਖ (1987-09-24)24 ਸਤੰਬਰ 1987
ਜਨਮ ਸਥਾਨ ਡਰਬਨ, ਦੱਖਣ ਅਫਰੀਕਾ
ਮੌਤ ਤਾਰੀਖ 26 ਅਕਤੂਬਰ 2014(2014-10-26) (ਉਮਰ 27)
ਮੌਤ ਸਥਾਨ Vosloorus, ਦੱਖਣ ਅਫਰੀਕਾ
ਖੇਡ ਵਾਲੀ ਪੋਜੀਸ਼ਨ ਗੋਲਕੀਪਰ
ਯੂਥ ਕੈਰੀਅਰ
ਲੰਦਨ ਕਾਸਮੋਸ (ਦੱਖਣ ਅਫਰੀਕਾ)
2002–2005 ਓਰਲੈਂਡੋ ਪਾਇਰੇਟਸ
ਸੀਨੀਅਰ ਕੈਰੀਅਰ*
ਸਾਲ ਟੀਮ Apps (Gls)
2005–2014 ਓਰਲੈਂਡੋ ਪਾਇਰੇਟਸ 73 (0)
ਨੈਸ਼ਨਲ ਟੀਮ
2013–2014 ਦੱਖਣ ਅਫਰੀਕਾ 6 (0)
  • Senior club appearances and goals counted for the domestic league only.
† Appearances (Goals).

ਸੇਂਜ਼ੋ ਰਾਬਰਟ ਮੇਈਵਾ (24 ਸਤੰਬਰ 1987 – 26 ਅਕਤੂਬਰ 2014) ਦੱਖਣ ਅਫਰੀਕਾ ਦਾ ਫੁਟਬਾਲ ਖਿਡਾਰੀ ਸੀ, ਜਿਹੜਾ ਪ੍ਰੀਮੀਅਰ ਫੁਟਬਾਲ ਲੀਗ ਵਿਚ ਓਰਲੈਂਡੋ ਪਾਇਰੇਟਸ ਟੀਮ ਲਈ [1] ਅਤੇ ਦੱਖਣੀ ਅਫਰੀਕਾ ਦੀ ਕੌਮੀ ਟੀਮ ਲਈ ਗੋਲਕੀਪਰ ਵਜੋਂ ਖੇਡਿਆ।[2]

ਮੌਤ[ਸੋਧੋ]

ਪੁਲਸ ਰਿਪੋਰਟ ਮੁਤਾਬਕ 26 ਅਕਤੂਬਰ 2014 ਨੂੰ ਦੋ ਆਦਮੀ 8:00 ਸਥਾਨਕ ਸਮੇਂ ਤੇ ਵੋਸਲੂਰਸ ਟਾਊਨਸ਼ਿਪ ਦੇ ਇੱਕ ਘਰ ਵਿੱਚ ਦਾਖਲ ਹੋਏ, ਜਦਕਿ ਇੱਕ ਆਦਮੀ ਬਾਹਰ ਇੰਤਜ਼ਾਰ ਕਰਨ ਲੱਗਾ। ਉਨ੍ਹਾਂ ਦੋਨਾਂ ਨੇ ਮੇਈਵਾ ਨਾਲ ਝਗੜਾ ਕੀਤਾ, ਅਤੇ ਗੋਲੀ ਨਾਲ ਸ਼ੂਟ ਕਰਨ ਦੇ ਬਾਅਦ ਤਿੰਨੋਂ ਸ਼ੱਕੀ ਸੀਨ ਤੋਂ ਪੈਦਲ ਭੱਜ ਗਏ। ਮੇਈਵਾ ਨੂੰ ਜੋਹਾਨਸਬਰਗ ਦੇ ਹਸਪਤਾਲ 'ਚ ਪਹੁੰਚਣ ਤੇ ਮ੍ਰਿਤਕ ਐਲਾਨ ਕੇ ਦਿੱਤਾ ਗਿਆ।<.[3][4]

ਹਵਾਲੇ[ਸੋਧੋ]

  1. "Senzo Meyiwa profile". MTN Football. Archived from the original on 3 December 2013. 
  2. http://www.kickoff.com/news/49760/bafana-bafana-orlando-pirates-goalkeeper-senzo-meyiwa-died-saving-girlfriend-kelly-khumalo
  3. Johnston, Ian (26 October 2014). "Senzo Meyiwa shot dead". The Independent. Retrieved 26 October 2014. 
  4. "Senzo Meyiwa Has Been Confirmed Being Shot Dead". South Africa. Retrieved 26 October 2014.