ਸੈਮ ਮਾਣਕਸ਼ਾਹ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਇਸ ’ਤੇ ਜਾਓ: ਨੇਵੀਗੇਸ਼ਨ, ਖੋਜ

ਫਰਮੇ ਦਾ ਲੂਪ ਲੱਭਿਆ: ਫਰਮਾ:Infobox military person

ਸੈਮ ਹੋਰਮੁਸਜੀ ਫ੍ਰਾਮਜੀ ਜਮਸ਼ੇਦਜੀ ਮਾਣਕਸ਼ਾਹ (Gujarati: સામ હોરમૂસજી ફરામજી જમશેદજી માણેકશા; 3 ਅਪਰੈਲ 1914 – 27 ਜੂਨ 2008) ਜੋ ਕਿ ਸੈਮ ਬਹਾਦਰ ਦੇ ਨਾਮ ਨਾਲ ਵੀ ਜਾਣੇ ਜਾਂਦੇ ਹਨ ਇਕ ਭਾਰਤੀ ਫੋਜੀ ਆਗੂ ਸਨ. ਓਹ ਪਹਿਲੇ ਭਾਰਤੀ ਫੋਜੀ ਅਫਸਰ ਸਨ ਜਿੰਨਾ ਨੂੰ ਫੀਲਡ ਮਾਰਸ਼ਲ ਦਾ ਅਹੁਦਾ ਪ੍ਰਾਪਤ ਹੋਇਆ. ਓਹਨਾ ਨੇ ਆਪਣੇ ਮਾਣਮੱਤੇ 4 ਦਹਾਕੇ ਦੇ ਫੋਜੀ ਜੀਵਨ ਵਿਚ 5 ਜੰਗਾ ਦੇਖੀਆਂ .ਓਹਨਾ ਨੇ ਆਪਣੀ ਸੇਵਾ ਬਰਤਾਨੀਆਂ ਫ਼ੋਜ ਵਿਚ ਪਹਿਲੀ ਵਿਸ਼ਵ ਜੰਗ ਵਿਚ ਸ਼ੁਰੂ ਕੀਤੀ ਸੀ.ਮਾਣਕਸ਼ਾਹ ਭਾਰਤੀ ਫ਼ੋਜ ਦੇ 1969 ਵਿਚ ਅੱਠਵੇ ਮੁਖੀ ਬਣੇ . ਓਹਨਾ ਦੀ ਅਗਵਾਈ ਵਿਚ 1971 ਦੀ ਭਾਰਤ - ਪਾਕਿਸਤਾਨ ਜੰਗ ਲੜੀ ਗਈ.ਜਿਸਦੇ ਫਲਸਰੂਪ ਬੰਗਲਾਦੇਸ਼ ਦਾ ਜਨਮ ਹੋਇਆ.