ਸਮੱਗਰੀ 'ਤੇ ਜਾਓ

ਸੈਰਾ ਦੇ ਤਰਾਮੁਨਤਾਨਾ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
The Cultural Landscape of Serra de Tramuntana
UNESCO World Heritage Site
Serra de Tramuntana
Locationਮਾਲੋਰੀਕਾ
CriteriaCultural: ii, iv, v
Reference1371
Inscription2011 (35th Session)
Coordinates39°43′51″N 2°41′41″E / 39.73083°N 2.69472°E / 39.73083; 2.69472

ਸੇਰਾ ਦੇ ਤਰਾਮੁਨਤਾਨਾ (ਕਾਤਾਲਾਨ ਭਾਸ਼ਾ: sɛrə ðe tɾəmunˈtanə, ਸਪੇਨੀ ਭਾਸ਼ਾ:Spanish: Sierra de Tramontana) ਇੱਕ ਪਰਬਤ ਲੜੀ ਹੈ। ਇਹ ਸਪੇਨ ਦੇ ਟਾਪੂ ਮਾਲੋਰੀਕਾ ਵਿੱਚ ਸਥਿਤ ਹੈ। ਇਹ ਪਰਬਤ ਲੜੀ ਮੇਲੋਰੀਕਾ ਵਿੱਚ ਦੱਖਣ-ਪਛਮ ਤੋਂ ਉੱਤਰ-ਪੂਰਬ ਵੱਲ ਫੈਲੀ ਹੋਈ ਹੈ। 27 ਜੂਨ 2011 ਵਿੱਚ ਯੂਨੇਸਕੋ ਵਲੋਂ ਸੇਰਾ ਦੇ ਤਰਾਮੁਨਤਾਨਾ ਨੂੰ ਵਿਸ਼ਵ ਵਿਰਾਸਤ ਟਿਕਾਣਿਆਂ ਵਿੱਚ ਸ਼ਾਮਿਲ ਕੀਤਾ ਗਿਆ। ਇਸਨੂੰ ਯੂਨੇਸਕੋ ਨੇ ਸਰੀਰਕ ਅਤੇ ਸਭਿਆਚਾਰਕ ਮਹੱਤਵ ਦਾ ਇੱਕ ਮਹਤਵਪੂਰਣ ਖੇਤਰ ਮੰਨਿਆ।

ਭੂਗੋਲ

[ਸੋਧੋ]

ਇਸਦੀ ਸਭ ਤੋਂ ਉੱਚੀ ਚੋਟੀ ਪੁਇਗ ਮੇਜਰ ਹੈ ਜਿਸਦੀ ਉੱਚਾਈ 1,445 ਮੀਟਰ ਹੈ। ਇਸ ਤੋਂ ਬਾਅਦ ਦੂਜੀ ਵੱਡੀ ਚੋਟੀ ਪੁਇਗ ਦੀ ਮਾਸਾਨੇਲਾ ਹੈ ਜਿਸਦੀ ਉੱਚਾਈ 1,364 ਮੀਟਰ ਹੈ। ਸੇਰਾ ਦੇ ਤਰਾਮੁਨਤਾਨਾ ਦਾ ਮੌਸਮ ਬਾਕੀ ਦੇ ਟਾਪੂ ਨਾਲੋਂ ਨਮ ਹੈ। ਇਥੇ ਔਸਤਨ ਵਰਖਾ 1507 ਮਿਲੀਮੀਟਰ ਪੈਂਦੀ ਹੈ। ਜਦਕਿ ਬਾਕੀ ਦੇ ਟਾਪੂ ਵਿੱਚ ਔਸਤਨ ਵਰਖਾ 400 ਮਿਲੀਮੀਟਰ ਹੈ। ਇਹ ਆਪਣੀ ਉੱਚਾਈ ਕਾਰਣ ਠੰਡਾ ਰਹਿੰਦਾ ਹੈ। ਸੇਰਾ ਦੇ ਨਾ ਬਰਗੁਏਸਾ ਸੇਰਾ ਦੇ ਤਰਾਮੁਨਤਾਨਾ ਦਾ ਦੱਖਣੀ ਸਿਰਾ ਹੈ।

ਖੇਤਰ ਵਿੱਚ ਨਗਰਪਾਲਿਕਾਵਾਂ

[ਸੋਧੋ]
Municipalities of the Serra de Tramuntana, Majorca
Municipality: Population Surface Pop/km²
Andratx 11,348 81.45 km² 139.3
Banyalbufar 627 18.05 km² 34.7
Bunyola 5,910 84.63 km² 69.8
Calvià 50,777 144.97 km² 350.3
Deià 754 15.12 km² 49.9
Escorca 276 139.33 km² 2.0
Esporles 4,696 35.27 km² 133.1
Estellencs 388 13.39 km² 29.0
Fornalutx 732 19.49 km² 37.6
Pollença 16,997 151.44 km² 116.4
Puigpunyent 1,763 42.28 km² 41.7
Sóller 13,625 42.75 km² 318.7
Valldemossa 1,977 42.84 km² 46.2

Population as at 01 ਜਨਵਰੀ 2008

ਗੈਲਰੀ

[ਸੋਧੋ]

ਬਾਹਰੀ ਲਿੰਕ=

[ਸੋਧੋ]

ਹਵਾਲੇ

[ਸੋਧੋ]