ਸੈਰਾ ਵੇਨ ਕੈਲੀਜ਼

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਸਾਰਾ ਵੇਨ ਕੈਲੀਜ਼
Sarah Wayne Callies Comic-Con 2012.jpg
Callies at the 2012 Comic-Con in San Diego
ਜਨਮਸਾਰਾ ਅਨੇ ਵੇਨ ਕੈਲੀਜ਼
(1977-06-01) ਜੂਨ 1, 1977 (ਉਮਰ 43)
ਲਾ ਗ੍ਰਾਂਤ, ਇਲਿਨੋਇ, ਅਮਰੀਕਾ
ਪੇਸ਼ਾਅਦਾਕਾਰ
ਸਰਗਰਮੀ ਦੇ ਸਾਲ2003–ਹੁਣ ਤੱਕ
ਸਾਥੀਜੋਸ਼ ਵਿੰਟਰਹਾਲਟ (m. 2002)
ਬੱਚੇ1

ਸੈਰਾ ਵੇਨ ਕੈਲੀਜ਼ (ਜਨਮ 1 ਜੂਨ 1977) ਇੱਕ ਅਮਰੀਕੀ ਫਿਲਮੀ ਅਦਾਕਾਰ ਹੈ। ਉਸਨੇ ਕਈ ਲੜੀਵਾਰ ਨਾਟਕਾਂ ਵਿੱਚ ਕੰਮ ਕੀਤਾ ਜਿਵੇਂ ਪ੍ਰਿਜ਼ਨ ਬਰੇਕ ਵਿੱਚ ਸਾਰਾ ਟੈਨਕ੍ਰੇਡੀ, ਇਨਟੂ ਦਾ ਸਟੋਰਮ ਵਿੱਚ ਐਲੀਸਨ, ਦ ਵਾਕਿੰਗ ਡੈਡ ਵਿੱਚ ਲੋਰੀ ਗ੍ਰੀਮੇਸ ਆਦਿ।

ਮੁੱਢਲਾ ਜੀਵਨ[ਸੋਧੋ]

ਇਸਦਾ ਜਨਮ ਲਾ ਗ੍ਰਾਂਤ, ਇਲਿਨੋਇ, ਅਮਰੀਕਾ ਵਿੱਚ ਵੈਲੇਰਾ ਵੇਨ ਅਤੇ ਡੇਵਿਡ ਈ. ਕੈਲੀਜ਼ ਦੇ ਘਰ ਹੋਇਆ।[1]

ਹਵਾਲੇ[ਸੋਧੋ]