ਸੋਂਘਾਈ ਸਲਤਨਤ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਇਸ ਉੱਤੇ ਜਾਓ: ਨੇਵੀਗੇਸ਼ਨ, ਖੋਜ
ਸੋਂਘਾਈ ਸਲਤਨਤ
ਸੋਂਘਾਈ
ਸਲਤਨਤ
ਅੰ. 1464–1591
ਅੰ. 1500 ਵਿੱਚ ਖੇਤਰੀ ਹੱਦ.
ਰਾਜਧਾਨੀ ਗਾਓ[1]
ਭਾਸ਼ਾਵਾਂ ਸੋਂਘਾਈ ਭਾਸ਼ਾ
ਸਰਕਾਰ ਸਲਤਨਤ
ਰਾਜਾ ਦਿਆ
 •  1464–1492 ਸੁਨੀ ਅਲੀ
 •  1492–1493 ਸੋਨੀ ਬਾਰੂ
 •  1493–1528 ਅਸਕੀਆ ਮੁਹੰਮਦ ਪਹਿਲਾ
 •  1529–1531 ਅਸਕੀਆ ਮੁਸਾ
 •  1531–1537 ਅਸਕੀਆ ਮੁਹੰਦਰ ਬੇਂਕਨ
 •  1537–1539 ਅਸਕੀਆ ਇਸਮਾਇਲ
 •  1539–1549 ਅਸਕੀਆ ਇਸ਼ਕ ਪਹਿਲਾ
 •  1549–1582/1583 ਅਸਕੀਆ ਦਾਓਦ
 •  1582–1586 ਅਸਕੀਆ ਮੁਹੰਮਦ
ਇਤਿਹਾਸਕ ਜ਼ਮਾਨਾ ਪੋਸਟ ਕਲਾਸੀਕਲ ਕਾਲ
 •  ਸੋਂਘਾਈ ਰਾਜ ਗਾਓ ਸਹਿਰ ਤੋਂ ਉਭਰਿਆ ਅੰ. 1000
 •  ਮਾਲੀ ਬਾਦਸ਼ਾਹੀ ਤੋਂ ਅਜਾਦੀ ਮਿਲੀ ਅੰ. 1430
 •  ਸੂਨੀ ਵੰਸ ਦਾ ਸ਼ੁਰੂਆਤ 1468
 •  ਅਸ਼ਕੀਆ ਵੰਸ਼ ਦੀ ਸ਼ੁਰੂਆਤ 1493
 •  ਸੋਂਘਾਈ ਸਲਤਨਤ ਦਾ ਅੰਤ 1591
 •  ਦੇਂਡੀ ਸਲਤਨਤ ਸ਼ੁਰੂ 1592
ਖੇਤਰਫ਼ਲ
 •  1500[2] 14,00,000 km² (5,40,543 sq mi)
 •  1550[3] 8,00,000 km² (3,08,882 sq mi)
ਮੁਦਰਾ ਕੋਵਰੀ
ਸਾਬਕਾ
ਅਗਲਾ
ਮਾਲੀ ਸਾਮਰਾਜ
ਗਾਓ ਸਾਮਰਾਜ
ਸਾਦੀ ਵੰਸ
ਟਿੰਬੁਕਤੂ ਦੀ ਪਸ਼ਲਿਕ
ਦੇਂਡੀ ਸਲਤਨਤ
ਹੁਣ  ਬੇਨਿਨ
 ਬੁਰਕੀਨਾ ਫ਼ਾਸੋ
 ਗਿਨੀ
 ਗਿਨੀ-ਬਿਸਾਊ
 ਮਾਲੀ
 ਮੌਰੀਤਾਨੀਆ
 ਨਾਈਜਰ
 ਨਾਈਜੀਰੀਆ
 ਸੇਨੇਗਲ
 ਗਾਂਬੀਆ ਦਾ ਹਿੱਸਾ
Warning: Value specified for "continent" does not comply

ਸੋਂਘਾਈ ਸਲਤਨਤ ਨੇ 15ਵੀਂ ਅਤੇ 16ਵੀਂ ਸਦੀ ਵਿੱਚ ਪੱਛਮੀ ਸਾਹੇਲ ਤੇ ਰਾਜ ਕੀਤਾ। ਇਹ ਸਲਤਨਤ ਅਫਰੀਕਾ ਇਤਿਹਾਸ ਵਿੱਚ ਸਭ ਤੋਂ ਵੱਡੀ ਸਲਤਨਤ ਸੀ। ਸਲਤਨਤ ਆਪਣੇ ਨਸ਼ਲੀ ਨਾਮ ਤੇ ਹੀ ਵਧੀ। ਸੋਨੀ ਅਲੀ ਨੇ ਗਾਓ ਨੂੰ ਆਪਣੀ ਰਾਜਧਾਨੀ ਸਥਾਪਿਤ ਕੀਤਾ। 11ਵੀਂ ਸਦੀ ਵਿੱਚ ਸੋਂਘਾਈ ਸਲਤਨਤ ਇਸ ਰਾਜਧਾਨੀ ਗਾਓ ਦੇ ਦੁਆਲੇ ਹੀ ਵਧਿਆ। ਇਸ ਨੇ 1468 ਅਤੇ 1475 ਵਿੱਚ ਕਰਮਵਾਰ ਦੂਸਰੇ ਸਹਿਰ ਟਿੰਬੁਕਟੂ ਅਤੇ ਡਜੇਨੇ ਨੂੰ ਵੀ ਜਿੱਤ ਲਿਆ। ਇਸ ਸਲਤਨਤ ਤੇ ਸੋਨੀ ਵੰਸ਼ (c. 1464–1493) ਰਾਜ ਕੀਤਾ।

ਹਵਾਲੇ[ਸੋਧੋ]

  1. Bethwell A. Ogot, Africa from the Sixteenth to the Eighteenth Century, (UNESCO Publishing, 2000), 303.
  2. hunwick 2003, pp. xlix.
  3. Taagepera 1979, pp. 497.