ਸੋਨਾਰਿਕਾ ਭਦੌਰੀਅਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search

ਸੋਨਾਰਿਕਾ ਭਦੌਰੀਅਾ (ਜਨਮ 3 ਜਨਵਰੀ 1992) ਇਕ ਭਾਰਤੀ ਫ਼ਿਲਮ ਅਦਾਕਾਰਾ, ਮਾਡਲ, ਨ੍ਰਤਕੀ, ਗਾਇਕ ਅਤੇ ਸਮਾਜਿਕ ਕਾਰਕੁੰਨ ਹੈ ਜੋ ਟੈਲੀਵਿਜ਼ਨ ਅਤੇ ਤੇਲਗੂ ਫਿਲਮਾਂ ਵਿਚ ਕੰਮ ਕਰਦੀ ਹੈ। ਸੋਨਾਰਿਕਾ ਦੇਵੋਂ ਕੇ ਦੇਵ ਵਿਚ ਦੇਵੀ ਪਾਰਵਤੀ ਅਤੇ ਅਾਦਿ ਸ਼ਕਤੀ ਦੇ ਕਿਰਦਾਰ ਲੲੀ ਜਾਣੀ ਜਾਂਦੀ ਹੈ।[1][2]

ਮੁੱਢਲਾ ਜੀਵਨ[ਸੋਧੋ]

ਸੋਨਾਰਿਕਾ ਦੇ ਪਿਤਾ ਉਸਾਰੀ ਵਿਭਾਗ ਵਿਚ ਹਨ ਜਦੋਂ ਕਿ ਉਸ ਦੀ ਮਾਤਾ ਇਕ ਘਰੇਲੂ ਅੌਰਤ ਹਨ। ਉਸ ਦਾ ਜਨਮ ਮੁੰਬਈ ਵਿਚ ਹੋਇਆ ਸੀ। ਸੋਨਾਰਿਕਾ ਨੇ ਆਪਣੇ ਸਕੂਲ ਤੋਂ ਯਸ਼ੋਧਾਮ ਹਾਈ ਸਕੂਲ ਅਤੇ ਮਗਰੋਂ ਡੀ.ਜੀ. ਰੂਪਰੇਲ ਕਾਲਜ ਪੜ੍ਹਾਈ ਕੀਤੀ।[3]

ਹਵਾਲੇ[ਸੋਧੋ]