ਸੋਨੀ ਯਾਦਵ
ਦਿੱਖ
ਨਿੱਜੀ ਜਾਣਕਾਰੀ | |
---|---|
ਪੂਰਾ ਨਾਮ | Soni Kamlesh Yadav |
ਜਨਮ | Ghaziabad, Uttar Pradesh, India | 24 ਮਾਰਚ 1994
ਬੱਲੇਬਾਜ਼ੀ ਅੰਦਾਜ਼ | Right-hand batsman |
ਗੇਂਦਬਾਜ਼ੀ ਅੰਦਾਜ਼ | Right-arm medium pace |
ਭੂਮਿਕਾ | Bowler |
ਅੰਤਰਰਾਸ਼ਟਰੀ ਜਾਣਕਾਰੀ | |
ਰਾਸ਼ਟਰੀ ਟੀਮ | |
ਕੇਵਲ ਓਡੀਆਈ (ਟੋਪੀ 119) | 7 February, 2017 ਬਨਾਮ Sri Lanka |
ਘਰੇਲੂ ਕ੍ਰਿਕਟ ਟੀਮ ਜਾਣਕਾਰੀ | |
ਸਾਲ | ਟੀਮ |
2012/13-2015/16 | Delhi women's |
2012/13- | North Zone women's |
2016/17 | Railways women's |
ਖੇਡ-ਜੀਵਨ ਅੰਕੜੇ | |
| |
ਸਰੋਤ: Cricinfo, 23 January, 2020 |
ਸੋਨੀ ਕਮਲੇਸ਼ ਯਾਦਵ (ਜਨਮ 25 ਮਾਰਚ 1994, ਗਾਜ਼ੀਆਬਾਦ, ਉੱਤਰ ਪ੍ਰਦੇਸ਼ ) ਇੱਕ ਭਾਰਤੀ ਕ੍ਰਿਕਟ ਖਿਡਾਰੀ ਹੈ। ਉਹ ਸੱਜੇ ਹੱਥ ਦੀ ਬੱਲੇਬਾਜ਼ ਹੈ ਅਤੇ ਸੱਜੇ ਹੱਥ ਦੀ ਦਰਮਿਆਨੀ ਰਫਤਾਰ ਨਾਲ ਗੇਂਦਬਾਜ਼ੀ ਕਰਦੀ ਹੈ।[1][2][3] ਉਸਨੇ ਆਪਣੀ ਮਹਿਲਾ ਵਨ ਡੇਅ ਅੰਤਰਰਾਸ਼ਟਰੀ ਕ੍ਰਿਕਟ ਦੀ ਸ਼ੁਰੂਆਤ ਸ਼੍ਰੀਲੰਕਾ ਖਿਲਾਫ 2017 ਮਹਿਲਾ ਕ੍ਰਿਕਟ ਵਿਸ਼ਵ ਕੱਪ ਕੁਆਲੀਫਾਇਰ ਵਿਚ 7 ਫਰਵਰੀ 2017 ਨੂੰ ਕੀਤੀ ਸੀ।[4]
ਹਵਾਲੇ
[ਸੋਧੋ]
- ↑ Players profile at Cricketarchive
- ↑ Players profile at Espncricinfo
- ↑ "Goswami, Parida ruled out of World Cup qualifiers". ESPN Cricinfo. 2 February 2017. Retrieved 25 August 2018.
- ↑ "ICC Women's World Cup Qualifier, 1st Match, Group A: Sri Lanka Women v India Women at Colombo (PSS), Feb 7, 2017". ESPN Cricinfo. Retrieved 7 February 2017.