ਸੋਹੀਆਂ (ਸੰਗਰੂਰ)

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਸੋਹੀਆਂ
ਪਿੰਡ
ਦੇਸ਼ ਭਾਰਤ
ਰਾਜਪੰਜਾਬ
ਜ਼ਿਲ੍ਹਾਸੰਗਰੂਰ
ਬਲਾਕਸੰਗਰੂਰ
ਉੱਚਾਈ
185 m (607 ft)
ਭਾਸ਼ਾਵਾਂ
 • ਸਰਕਾਰੀਪੰਜਾਬੀ
ਸਮਾਂ ਖੇਤਰਯੂਟੀਸੀ+5:30 (ਭਾਰਤੀ ਮਿਆਰੀ ਸਮਾਂ)
ਨੇੜੇ ਦਾ ਸ਼ਹਿਰਸੰਗਰੂਰ

ਸੋਹੀਆਂ' ਭਾਰਤੀ ਪੰਜਾਬ ਦੇ ਸੰਗਰੂਰ ਜ਼ਿਲ੍ਹੇ ਦੇ ਬਲਾਕ ਸੰਗਰੂਰ ਦਾ ਇੱਕ ਪਿੰਡ ਹੈ।[1] ਇਸ ਥਾਂ ਤੇ ਫਿਰਨੀ ਵਾਲੀ ਸੜਕ ਤੇ ਇੱਕ ਸੇਵਾ ਦਲ ਪਬਿਲਕ ਸਕੂਲ ਹੈ। ਇਸ ਦਾ ਨੇੜਲਾ ਰੇਲਵੇ ਸਟੇਸ਼ਨ ਸਗੰਰੂਰ ਦਾ ਹੈ।ਇਸ ਪਿੰਡ ਦੇ ਲੋਕ ਸਭਿਆਚਾਰ ਨਾਲ ਜੁੜੇ ਹੋਏ ਹਨ। ਇਸ ਦੇ ਕੋਲ ਇੱਕ ਤੇਲ ਫੈਕਟਰੀ ਵੀ ਹੈ।

ਹਵਾਲੇ[ਸੋਧੋ]