ਸੌਰ ਅਰਧ ਵਿਆਸ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਸੌਰ ਅਰਧਵਿਆਸ, ਜਿਸਨੂੰ ਦੇ ਚਿੰਨ੍ਹ ਨਾਲ ਵਿਖਾਇਆ ਜਾਂਦਾ ਹੈ, ਸਾਡੇ ਸੂਰਜ ਦਾ ਅਰਧਵਿਆਸ (ਰੇਡੀਅਸ) ਹੈ ਜੋ ੬.੯੫੫ x ੧੦੫ ਕਿਲੋਮੀਟਰ ਦੇ ਬਰਾਬਰ ਹੈ। ਖਗੋਲਸ਼ਾਸਤਰ ਵਿੱਚ, ਸੂਰਜ ਦੇ ਅਰਧਵਿਆਸ ਦਾ ਇਸਤੇਮਾਲ ਤਾਰਿਆਂ ਦੇ ਅਰਧਵਿਆਸ ਦੱਸਣ ਲਈ ਇਕਾਈ ਦੀ ਤਰ੍ਹਾਂ ਹੁੰਦਾ ਹੈ। ਜੇਕਰ ਕਿਸੇ ਤਾਰੇ ਦਾ ਅਰਧਵਿਆਸ ਸਾਡੇ ਸੂਰਜ ਤੋਂ ਵੀਹ ਗੁਣਾ ਹੈ, ਤਾਂ ਕਿਹਾ ਜਾਵੇਗਾ ਕਿ ਉਸਦਾ ਅਰਧਵਿਆਸ ੨੦ ਹੈ। ਸਾਫ਼ ਹੈ ਦੇ ਸੂਰਜ ਦਾ ਆਪਣਾ ਅਰਧਵਿਆਸ ੧ ਹੈ।