ਸਮੱਗਰੀ 'ਤੇ ਜਾਓ

ਸੌਲ ਬੇੱਲੋ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਸੌਲ ਬੇੱਲੋ
ਜਨਮਸਾਲਮਨ ਬੇੱਲੋਸ
ਫਰਮਾ:ਜਨਮ ਮਿੱਤੀ
ਲਾਸ਼ੀਨ, ਕੈਨੇਡਾ
ਮੌਤ5 ਅਪ੍ਰੈਲ 2005(2005-04-05) (ਉਮਰ 89)
ਬਰੂਕਲਿਨ, ਮੈਸਾਚੂਸਟਸ
ਕਿੱਤਾਲੇਖਕ
ਰਾਸ਼ਟਰੀਅਤਾਅਮਰੀਕੀ
ਅਲਮਾ ਮਾਤਰਸ਼ਿਕਾਗੋ ਯੂਨੀਵਰਸਿਟੀ
ਨਾਰਥਵੇਸਟਰਨ ਯੂਨੀਵਰਸਿਟੀ
University of Wisconsin-Madison
ਪ੍ਰਮੁੱਖ ਅਵਾਰਡਸਾਹਿਤ ਵਿੱਚ ਨੋਬਲ ਪੁਰਸਕਾਰ
1976
ਗਲਪ ਲਈ ਪੁਲਿਤਜ਼ਰ ਪੁਰਸਕਾਰ
1976
ਆਰਟਸ ਦਾ ਨੈਸ਼ਨਲ ਮੈਡਲ
1988
ਨੈਸ਼ਨਲ ਬੁੱਕ ਐਵਾਰਡ
1954, 1965, 1971
ਦਸਤਖ਼ਤ

ਸੌਲ ਬੇੱਲੋ(10 ਜੂਨ 1915-5 ਅਪ੍ਰੈਲ 2005) ਇੱਕ ਅਮਰੀਕੀ ਲੇਖਕ ਸੀ। ਉਸਦੀ ਸਾਹਿਤਕ ਯੋਗਦਾਨ ਲਈ ਬੇੱਲੋ ਨੂੰ ਪੁਲਿਤਜ਼ਰ ਪੁਰਸਕਾਰ, ਨੋਬਲ ਪੁਰਸਕਾਰ, ਅਤੇ ਨੈਸ਼ਨਲ ਮੈਡਲ ਆਫ ਆਰਟਸ ਨਾਲ ਸਨਮਾਨਿਆ ਗਿਆ।[1] ਬੇੱਲੋ ਨੂੰ ਵੀਹਵੀਂ ਸਦੀ ਦਾ ਇੱਕ ਬਹੁਤ ਵੱਡਾ ਲੇਖਕ ਮੰਨਿਆ ਜਾਂਦਾ ਹੈ। ਇਸਦਾ ਸਾਹਿਤ ਤੇ ਬਹੁਤ ਪ੍ਰਭਾਵ ਮੰਨਿਆ ਜਾਂਦਾ ਹੈ। ਉਹ ਨੈਸ਼ਨਲ ਬੁੱਕ ਅਵਾਰਡ ਫਾਰ ਫ਼ਿਕਸ਼ਨ ਨੂੰ ਤਿੰਨ ਵਾਰ ਜਿੱਤਣ ਵਾਲਾ ਇਕੋ-ਇਕ ਲੇਖਕ ਹੈ ਅਤੇ ਉਸ ਨੂੰ ਨੈਸ਼ਨਲ ਬੁਕ ਫਾਊਂਡੇਸ਼ਨ ਦਾ ਨੈਸ਼ਨਲ ਬੁੱਕ ਅਵਾਰਡ 1990 ਵਿੱਚ ਮਿਲਿਆ।[2]

ਹਵਾਲੇ

[ਸੋਧੋ]
  1. University of Chicago accolades – National Medal of Arts. Retrieved 8 March 2008.
  2. "Distinguished Contribution to American Letters". National Book Foundation. Retrieved 12 March 2012.