ਸੰਗਰਾਨਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਸੰਗਰਾਨਾ ਪੰਜਾਬ ਦੇ ਸ਼੍ਰੀ ਮੁਕਤਸਰ ਸਾਹਿਬ ਜਿਲ੍ਹੇ ਦੀ ਮੁਕਤਸਰ ਤਹਿਸੀਲ ਦਾ ਇੱਕ ਪਿੰਡ ਹੈ| ਇਹ ਮੁਕਤਸਰ-ਫਿਰੋਜਪੁਰ ਮਾਰਗ ਤੇ ਪੈਂਦੇ ਪਿੰਡ ਮੜ੍ਹ ਮੱਲੂ ਤੋਂ ਕਰੀਬ 2.8 ਕਿੱਲੋਮੀਟਰ ਦੀ ਦੂਰੀ ਤੇ ਹੈ| ਇਸ ਪਿੰਡ ਦੀ ਆਬਾਦੀ 5500 ਦੇ ਕਰੀਬ ਹੈ| ਇਸੇ ਨਾਮ ਦਾ ਇੱਕ ਪਿੰਡ ਰਾਜਸਥਾਨ ਵਿਚ ਮੌਜੂਦ ਹੈ ਜਿਹੜਾ ਕਿ ਇਸੇ ਪਿੰਡ ਦੇ ਲੋਕਾਂ ਨੇ ਵਸਾਇਆ ਹੈ|